Best punjabi tips to gain weight quickly – ਜਲਦੀ ਵਜ਼ਨ ਵਧਾਉਣ ਦੇ ਲਈ ਕੁਝ ਤਰੀਕੇ

ਸੜਕ ਦੇ ਕਿਨਾਰੇ  ਮਿਲਦੇ ਜੰਕ ਖਾਣੇ (junk food) ਸਿਹਤ ਲਈ ਬਹੁਤ ਨੁਕਸਾਨ ਪਹੁੰਚਾਉਂਦੇ ਹਨ। ਇਨ੍ਹਾਂ ਨਾਲ ਪਹਿਲਾਂ ਵਜ਼ਨ ਵਧਦਾ ਹੈ ਅਤੇ ਬਾਅਦ ਵਿੱਚ ਹੋਰ ਬਿਮਾਰੀਆਂ ਜਿਵੇਂ ਕੋਲੈਸਟਰੋਲ (increase in cholestrol) ਦਾ ਵਧਣਾ, ਦਿਲ ਦੀਆਂ ਨਾੜੀਆਂ ਦਾ ਬੰਦ ਹੋਣਾ (heart blockage), ਸ਼ੁਗਰ ਦੀ ਬਿਮਾਰੀ (diabetes) ਆਦਿ ਹੋਣੀ ਸ਼ੁਰੂ ਹੋ ਜਾਂਦੀ ਹੈ। ਖਾਣ ਪੀਣ ਦੇ ਵਿਸ਼ੇਸ਼ਗ (dietician) ਅਤੇ ਜਿਮ ਦੇ ਇੰਸਟ੍ਰਕਟਰ (gym instructors) ਆਪਣੇ ਗ੍ਰਾਹਕਾਂ ਨੂੰ ਬਹੁਤ ਸਮਝਾਉਂਦੇ ਹਨ ਕਿ ਵਧਦੇ ਵਜ਼ਨ ਨਾਲ ਕੀ ਕੀ ਬਿਮਾਰੀਆਂ ਹੁੰਦੇ ਹਨ ਅਤੇ ਵਜ਼ਨ ਨੂੰ ਬਿਨਾ ਕਿਸੇ ਨੁਕਸਾਨ ਨਾਲ ਕਿਵੇਂ ਘਟਾਇਆ ਜਾ ਸਕਦਾ ਹੈ। ਪਰ ਸਿਰਫ ਕਸਰਤ ਅਤੇ ਖਾਣ ਪੀਣ ਦੇ ਪਰਹੇਜ ਨਾਲ ਵਜ਼ਨ ਨਹੀਂ ਘੱਟਦਾ। ਬਾਹਰ ਦਾ ਖਾਣਾ ਖਾਣ ਨਾਲ ਸ਼ਰੀਰ ਦਾ ਭਾਰ ਵਧਦਾ ਹੈ ਇਸ ਲਈ ਸਬ ਤੋਂ ਪਹਿਲਾਂ ਇਨ੍ਹਾਂ ਫਾਸਟ ਫੂਡ (fast food) ਨੂੰ ਖਾਣਾ ਬੰਦ ਕਰਨਾ ਚਾਹੀਦਾ ਹੈ ਤਾਂ ਜੋ ਹੋਰ ਬਿਮਾਰੀਆਂ ਤੋਂ ਬਚਿਆ ਜਾ ਸਕੇ। ਜੇਕਰ ਤੁਸੀਂ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਹੋ ਤਾਂ ਆਪਣੇ ਖਾਣੇ ਵਿੱਚ ਪ੍ਰੋਟੀਨ (protien) ਦੀ ਮਾਤਰਾ ਜਿਆਦਾ ਕਰੋ ਅਤੇ ਸਪਲੀਮੈਂਟ (supplements) ਲੋ। ਹੇਠਾਂ ਕੁਛ ਘਰ ਦੇ ਨੁਸਖੇ ਹਨ ਜਿਸ ਨਾਲ ਤੁਸੀਂ ਆਪਣੇ ਸ਼ਰੀਰ ਦਾ ਵਜ਼ਨ ਕੁਦਰਤੀ ਤਰੀਕੇ ਨਾਲ ਵਧਾ ਸਕਦੇ ਹੋ।

ਘਟ ਵਜ਼ਨ ਹੋਣ ਦੇ ਕੁਝ ਕਾਰਣ (Reasons for under weight)

ਸ਼ਰੀਰ ਦਾ ਵਜ਼ਨ ਜ਼ਰੂਰਤ ਤੋਂ ਜਿਆਦਾ ਘੱਟ ਹੋਣ ਦੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਭੁੱਖ ਦਾ ਘੱਟ ਲਗਣਾ (lack of appetite) , ਸਿਹਤ ਨਾਲ ਜੁੜੀ ਬਿਮਾਰੀ  (health issues), ਪੁਸ਼ਤੈਨੀ ਬਿਮਾਰੀ (hereditary problem) ਅਤੇ ਜਿਆਦਾ ਖੇਲ ਵਿਚ ਰਹਿਣਾ (sports)। ਕਈ ਲੋਕੀ ਡਾਕਟਰਾਂ ਕੋਲ ਜਾ ਕੇ ਅਤੇ ਮੋਟਾਪੇ ਲਈ ਖਾਣਾ ਖਾ ਕੇ ਵੀ ਮੋਟੇ ਨਹੀਂ ਹੋ ਪਾਂਦੇ। ਸਹੀ ਕਸਰਤ (exercises) ਕਰਨ ਨਾਲ ਅਤੇ ਪ੍ਰੋਟੀਨ (protien rich food) ਯੁਕਤ ਖਾਣੇ ਦਾ ਸੇਵਨ ਕਰਨ ਨਾਲ ਬਹੁਤ ਹੀ ਆਸਾਨੀ ਨਾਲ ਵਜ਼ਨ ਵਧਾਇਆ ਜਾ ਸਕਦਾ ਹੈ। ਸਹੀ ਤਰੀਕੇ ਨਾਲ ਵਜ਼ਨ ਵਧਾ ਕੇ ਤੁਸੀ ਆਪਣੇ ਘਟ ਵਜ਼ਨ ਦੀ ਪਰੇਸ਼ਾਨੀ (under weight) ਨੂੰ ਦੂਰ ਕਰ ਸਕਦੇ ਹੋ।

ਮੋਟੇ ਕਿਵੇਂ ਹੋਈਏ? (How to become fat?)

ਕਈ ਲੋਕੀ ਚਾਹੁੰਦੇ ਹਨ ਕਿ ਉਹ ਪਤਲੇ ਅਤੇ ਸਲੀਮ (slim) ਹੋ ਜਾਣ। ਅਜਿਹੇ ਲਈ ਕਈ ਤਰ੍ਹਾਂ ਦੇ ਖਾਣੇ ਅਤੇ ਕਸਰਤਾਂ ਹਨ ਜਿਸ ਨਾਲ ਪਤਲੇ ਆਸਾਨੀ ਨਾਲ ਹੋ ਸਕਦੇ ਹੋ। ਪਰ ਅਜਿਹੇ ਵੀ ਕਈ ਲੋਕ ਹਨ ਜੋ ਕਿ ਮੋਟੇ ਹੋਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਵਜ਼ਨ ਬਹੁਤ ਘਟ ਹੁੰਦਾ ਹੈ ਅਤੇ ਉਹ ਜ਼ਰੂਰਤ ਤੋਂ ਜ਼ਿਆਦਾ ਹੀ ਪਤਲੇ ਹੁੰਦੇ ਹਨ। ਬਹੁਤ ਜਿਆਦਾ ਮੋਟਾ ਹੋਣਾ ਜਾਂ ਫਿਰ ਬਹੁਤ ਜਿਆਦਾ ਪਤਲੇ ਹੋਣਾ ਵੀ ਚੰਗਾ ਨਹੀਂ ਹੁੰਦਾ। ਸਹੀ ਵਜ਼ਨ (ideal weight) ਅਤੇ ਸਹੀ ਸਿਹਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਘਰ ਦੇ ਕੁਝ ਘਰੇਲੂ ਨੁਸਖੇ ਕਰਨ ਨਾਲ ਤੁਸੀਂ ਸਹੀ ਵਜ਼ਨ ਪਾ ਸਕਦੇ ਹੋ।

ਵਜ਼ਨ ਵਧਾਉਣ ਦੇ ਦੋ ਤਰੀਕੇ (Two ways of putting weight quickly)

ਜੇਕਰ ਤੁਸੀਂ ਬਹੁਤ ਹੀ ਜਿਆਦਾ ਪਤਲੇ ਹੋ ਤਾਂ ਤੁਸੀਂ ਹੇਠਾਂ ਦਿਤੇ ਦੋ ਤਰੀਕੇ ਨੂੰ ਕਰ ਕੇ ਆਪਣੇ ਵਜ਼ਨ ਨੂੰ ਕੁਦਰਤੀ ਤਰੀਕੇ ਨਾਲ ਵਧਾ ਸਕਦੇ ਹੋ।

ਆਪਣੇ ਮਾਸ ਪੇਸ਼ੀਆਂ ਦੇ ਆਕਾਰ ਨੂੰ ਵਧਾ ਕੇ ਵਜ਼ਨ ਵਧਾਓ (Increase muscle structure to gain weight)

ਤੁਸੀਂ ਆਪਣੇ ਮਾਸ ਪੇਸ਼ੀਆਂ ਨੂੰ ਵਧਾ ਕੇ ਆਸਾਨੀ ਨਾਲ ਸਹੀ ਵਜ਼ਨ ਪਾ ਸਕਦੇ ਹੋ। ਇਸ ਤਰੀਕੇ ਨਾਲ ਵਜ਼ਨ ਵਧਾਉਣ ਲਈ ਕਿਸੇ ਪੇਸ਼ੇਵਰ ਆਦਮੀ (expert) ਦੀ ਮਦਦ ਲੈਣੀ ਪੈਂਦੀ ਹੈ। ਇਹ ਆਮ ਤੋਰ ਤੇ ਬਾਡੀ ਬਿਲਡਰ (body builders) , ਪਹਿਲਵਾਨ (wrestlers) ਆਦਿ ਵਰਗੇ ਪੇਸ਼ੇ ਦੇ ਲੋਕੀ ਹੀ ਕਰਦੇ ਹਨ। ਪਰ ਜੇਕਰ ਤੁਸੀਂ ਵੀ ਅਜਿਹਾ ਵਜ਼ਨ ਵਧਾਉਣਾ ਚਾਹੁੰਦੇ ਹੋ ਤਾਂ ਭਾਰ ਚੁੱਕਣ  (weight lifting) ਵਾਲੇ ਕਸਰਤ ਕਰ ਸਕਦੇ ਹੋ।

ਸ਼ਰੀਰ  ਵਿੱਚ ਚਰਬੀ ਵਧਾ ਕੇ ਬਣੋ ਤੰਦਰੁਸਤ (Random increase of fat increases body weight natural)

ਆਪਣੇ ਸ਼ਰੀਰ ਦਾ ਵਜ਼ਨ ਵਧਾਉਣ ਦਾ ਦੂਸਰਾ ਤਰੀਕਾ ਹੈ ਸ਼ਰੀਰ ਵਿੱਚ ਚਰਬੀ ਨੂੰ ਵਧਾ ਕੇ (fats)। ਇਹ ਆਮ ਤੋਰ ਤੇ ਘੱਟ ਵਜ਼ਨ ਵਾਲੇ ਲੋਕੀ ਕਰਦੇ ਹਨ ਜਿਸ ਨਾਲ ਕਿ ਉਹ ਆਪਣੇ ਵਜ਼ਨ ਨੂੰ ਕੁਦਰਤੀ ਤਰੀਕੇ ਨਾਲ ਵਧਾ ਸਕਦੇ ਹਨ। ਇਸ ਨੂੰ ਕਰਨ ਲਈ ਜੀਮ (gym)  ਜਾ ਕੇ ਵਜ਼ਨ ਵਧਾਇਆ ਜਾਂਦਾ ਹੈ।

ਕੁਝ ਅਜਿਹੇ ਖਾਣੇ ਜਿਸ ਨਾਲ ਚਰਬੀ ਵਧੇ (List of food items to become fat and increase weight)

ਸ਼ਰੀਰ ਦਾ ਵਜ਼ਨ ਵਧਾਉਣ ਲਈ ਅਤੇ ਮੋਟੇ ਹੋਣ ਲਈ ਸਭ ਤੋਂ ਅਸਰਦਾਰ ਅਤੇ ਕੁਦਰਤੀ ਤਰੀਕਾ ਹੈ ਜਿਆਦਾ ਤੋਂ ਜਿਆਦਾ ਮਾਤਰਾ ਵਿੱਚ ਪ੍ਰੋਟੀਨ (protiens) ਦਾ ਸੇਵਨ ਕਰਨਾ। ਪ੍ਰੋਟੀਨ ਖਾਣ ਦੇ ਨਾਲ ਨਾਲ ਸਹੀ ਕਸਰਤ ਕਰਨਾ ਵੀ ਉਨ੍ਹਾਂ ਹੀ ਜ਼ਰੂਰੀ ਹੁੰਦਾ ਹੈ। ਜੋ ਲੋਕੀ ਮੋਟੇ ਹਨ ਉਹਨਾਂ ਤੋਂ ਤੁਸੀਂ ਬਿਲਕੁਲ ਉਲਟਾ (opposite) ਹੀ ਕਰਨਾ ਹੈ।

ਮੋਟੇ ਲੋਕ ਆਪਣੇ ਵਜ਼ਨ ਨੂੰ ਘਟਾਉਣਾ ਚਾਹੁੰਦੇ ਹਨ, ਇਸ ਲਈ ਪਤਲੇ ਲੋਕਾਂ ਨੂੰ ਵੀ ਕੁਝ ਨੁਸਖੇ ਕਰਨੇ ਚਾਹੀਦੇ ਹਨ ਜਿਸ ਨਾਲ ਕਿ ਉਹ ਕੁਦਰਤੀ ਤਰੀਕੇ ਨਾਲ ਬਿਨਾ ਕਿਸੇ ਨੁਕਸਾਨ ਦੇ ਆਪਣੇ ਵਜ਼ਨ ਨੂੰ ਵਧਾ ਸਕਣ। ਪਤਲੇ ਲੋਕਾਂ ਨੂੰ ਆਪਣੇ ਖਾਣੇ ਵਿੱਚ ਚਰਬੀ (fats) , ਪ੍ਰੋਟੀਨ (protiens) , ਖਣਿਜ (minerals), ਵਿਟਾਮਿਨ (vitamins) ਅਤੇ ਕਾਰਬੋਹਾਈਡਰੇਟ (carbohydrates) ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਇਹ ਸਭ ਦੇ ਸੇਵਨ ਨਾਲ ਸ਼ਰੀਰ ਦਾ ਵਜ਼ਨ ਵੱਧਦਾ ਹੈ। ਆਮ ਤੋਰ ਤੇ ਲੋਕੀ ਦਿਨ ਵਿੱਚ 2-3 ਬਾਰ ਖਾਣਾ ਖਾਉਂਦੇ ਹਨ। ਪਰ ਜੇਕਰ ਤੁਸੀਂ ਸਹੀ ਤਰੀਕੇ ਨਾਲ ਮੋਟੇ ਹੋਣਾ ਚਾਹੁੰਦੇ ਹੋ ਤਾ ਦਿਨ ਵਿੱਚ ਘਟ ਤੋਂ ਘਟ 5 ਵਾਰ ਥੋੜ੍ਹਾ – ਥੋੜ੍ਹਾ (small meals) ਖਾਣਾ ਖਾਓ। ਇਸ ਨੂੰ ਤੁਸੀਂ ਕੁਝ ਘੰਟੇ ਦੇ ਅੰਤਰ (small intervals) ਵਿੱਚ ਹੀ ਸੇਵਨ ਕਰਨਾ ਚਾਹੀਦਾ।

ਮੋਟੇ ਹੋਣ ਲਈ ਸਹੀ ਖੁਰਾਕ ਦੀ ਯੋਜਨਾ / ਡਾਇਟ ਪਲਾਨ  (Diet plans to increase body weight)

ਕਈ ਲੋਕਾਂ ਨੂੰ ਬਸ ਆਪਣਾ ਵਜ਼ਨ ਵਧਾਉਣ ਨਾਲ ਹੀ ਮਤਲਬ ਹੁੰਦਾ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੇ ਸ਼ਰੀਰ ਦੇ ਆਕਾਰ (physical structure) ਨੂੰ ਲੈ ਕੇ ਕੋਈ ਫਿਕਰ ਨਹੀਂ ਕਰਦੇ। ਅਜਿਹੇ ਲੋਕਾਂ ਨੂੰ ਬਸ ਜਿਨ੍ਹਾਂ ਹੋ ਸਕੇ ਖਾਨਾ ਖਾਣਾ ਚਾਹੀਦਾ ਹੈ ਅਤੇ ਸੋਣਾ ਚਾਹੀਦਾ  ਹੈ। ਪਰ ਅਜਿਹਾ ਕਰਨ ਨਾਲ ਤੁਹਾਡੇ ਸ਼ਰੀਰ ਨੂੰ ਬਹੁਤ  ਜਿਆਦਾ ਨੁਕਸਾਨ ਹੋ ਸਕਦਾ ਹੈ। ਇਸ ਨਾਲ ਮੋਟਾਪਾ (obesity) ਹੋ ਸਕਦੀ ਹੈ । ਇਸ ਲਈ ਮੋਟੇ ਹੋਣ ਲਈ ਅਤੇ ਸਹੀ ਤਰੀਕੇ ਨਾਲ ਵਜ਼ਨ ਵਧਾਉਣ ਲਈ ਸਹੀ ਖੁਰਾਕ ਦੀ ਯੋਜਨਾ / ਡਾਇਟ ਪਲਾਨ (diet plan) ਜ਼ਰੂਰ ਹੋਣਾ ਚਾਹੀਦਾ ਹੈ।

ਆਦਮੀਆਂ ਲਈ ਸਹੀ ਖਾਣੇ ਦੀ ਖੁਰਾਕ (Healthy diet plans for men to increase body weight)

ਜੇਕਰ ਆਦਮੀ ਆਪਣਾ ਵਜ਼ਨ ਸਹੀ ਤਰੀਕੇ ਨਾਲ ਵਧਾਉਣਾ ਚਾਹੁੰਦੇ ਹਨ ਤਾ ਉਹਨਾਂ ਨੂੰ ਹਰ ਰੋਜ਼ ਸਵੇਰੇ 2-3 ਕੱਚੇ ਅੰਡੇ ਦਾ ਸੇਵਨ ਅਤੇ ਸ਼ਾਮ ਨੂੰ ਉਬਲੇ ਹੋਏ ਅੰਡੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਆਂਡੇ ਵਿੱਚ ਬਹੁਤ ਜਿਆਦਾ ਮਾਤਰਾ ਵਿੱਚ ਪ੍ਰੋਟੀਨ (protiens) ਹੁੰਦੇ ਹਨ ਜਿਸ ਨਾਲ ਆਦਮੀਆਂ ਦੇ ਮਾਸ ਪੇਸ਼ੀਆਂ (muscle structure) ਵਿੱਚ ਵਾਧਾ ਹੁੰਦਾ ਹੈ।

ਔਰਤਾਂ ਲਈ ਵਜ਼ਨ ਵਧਾਉਣ ਲਈ ਸਹੀ ਖੁਰਾਕ ਦੀ ਯੋਜਨਾ (Diet plans for ladies to increase body weight and get tanned body)

ਔਰਤਾਂ ਦੇ ਸ਼ਰੀਰ ਦੀ ਬਣਾਵਟ (physical structure) ਆਦਮੀਆਂ ਤੋਂ ਬਹੁਤ ਹੀ ਅਲੱਗ ਹੁੰਦੀ ਹੈ ਇਸ ਲਈ ਵਜ਼ਨ ਵਧਾਉਣ ਦੇ ਲਈ ਖਾਣੇ  ਦੀ ਖੁਰਾਕ ਦੀ ਯੋਜਨਾ ਵੀ ਬਹੁਤ ਹੀ ਅਲੱਗ ਹੋ ਜਾਂਦੀ ਹੈ। ਔਰਤਾਂ ਨੂੰ ਜਿਆਦਾ ਕੈਲੋਰੀ (calories) ਵਾਲੇ ਖਾਣੇ ਦਾ ਸੇਵਨ ਕਰਨਾ ਚਾਹੀਦਾ ਹੈ ਜਿਵੇਂ ਪਨੀਰ (paneer) , ਆਲੂ ਦੇ ਚਿਪਸ (potato chips) , ਚੀਜ਼ (cheese) , ਪੀਜ਼ਾ ( pizza) ਆਦਿ, ਜਿਸ ਨਾਲ ਸ਼ਰੀਰ ਦਾ ਵਜ਼ਨ ਵੱਧ ਸਕੇ।

ਵਜ਼ਨ ਵਧਾਉਣ ਲਈ ਕੁਝ ਸੁਝਾਓ ਅਤੇ ਤਰੀਕੇ (Tips for gaining weight)

ਸਭ ਤੋਂ ਜ਼ਰੂਰੀ ਗੱਲ ਜੋ ਕਿ ਹਮੇਸ਼ਾ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਵਜ਼ਨ ਵਧਾਉਣ ਲਈ ਦਿਨ ਵਿੱਚ ਸਹੀ ਅਤੇ ਪੋਸ਼ਟਿਕ ਖਾਣੇ (nutritious diet) ਦਾ ਹੀ ਸੇਵਨ ਕਰੋ। ਇਸ ਲਈ ਖਾਣੇ ਦਾ ਡਾਇਟ ਚਾਰਟ (diet chart) ਜ਼ਰੂਰ ਬਣਾਉਣਾ ਚਾਹੀਦਾ ਹੈ ਜਿਸ ਦੇ  ਅਨੁਸਾਰ ਸਹੀ ਤਰੀਕੇ ਨਾਲ ਖਾਣਾ ਖਾਦਾ ਜਾ ਸਕੇ। ਜੇਕਰ ਤੁਸੀਂ ਸੱਚੀ ਵਿੱਚ ਸਿਹਤਮੰਦ ਅਤੇ ਮੋਟੇ ਹੋਣਾ ਚਾਹੁੰਦੇ ਹੋ ਤਾਂ ਫੈਟਸ (fats)  ਭਰਿਆ ਖਾਣਾ ਖਾਓ। ਅਜਿਹਾ ਕੁਝ ਨਹੀਂ ਖਾਣਾ ਚਾਹੀਦਾ ਜੋ ਕਿ ਸਿਰਫ ਪੇਟ ਹੀ ਭਰੇ ਅਤੇ ਉਸ ਵਿੱਚ ਕੋਈ ਪੋਸ਼ਟਿਕ ਨਾ ਹੋਵੇ।

ਹਰ ਥੋੜੀ ਦੇਰ ਵਿੱਚ ਖਾਣਾ ਖਾਓ (Eating often helps to increase body weight quickly)

ਇਕ ਹੋਰ ਤਰੀਕਾ  ਜਿਸ ਨਾਲ ਕਿ ਵਜ਼ਨ ਆਸਾਨੀ ਨਾਲ ਵਧਾਇਆ ਜਾ ਸਕਦਾ ਹੈ ਉਹ ਹੈ ਕਿ ਹਰ ਕੁਝ ਦੇਰ ਬਾਅਦ ਕੁਝ ਨਾ ਕੁਝ ਜ਼ਰੂਰ ਖਾਂਦੇ ਰਹੋ। ਜਿਵੇਂ ਕਿ ਸਨੈਕਸ (snacks)। ਦਿਨ ਵਿੱਚ ਇਕ ਬਾਰ ਸਨੈਕਸ ਖਾਣ ਦੀ ਜਗਹ ਦੋ ਬਾਰ ਖਾਓ। ਇਸੇ ਤਰ੍ਹਾਂ ਦੋਪਹਰ (afternoon lunch) ਨੂੰ ਇਕ ਵਾਰੀ  ਖਾਣਾ ਖਾਣੇ ਦੀ ਥਾਂ ਥੋੜਾ ਥੋੜਾ 2- 3 ਬਾਰ ਹਰ ਘੰਟੇ ਬਾਅਦ ਖਾਓ।  ਇਸ ਤਾਰਨ ਤੁਸੀਂ ਦਿਨ ਵਿੱਚ 6-7 ਬਾਰ ਖਾਣਾ ਖਾਣੇ ਦਾ ਨਿਯਮ ਬਣਾ ਲਵੋਗੇ ਤਾਂ ਤੁਹਾਡਾ ਵਜ਼ਨ ਵੀ ਸਹੀ ਤਰੀਕੇ ਨਾਲ ਵਧੇਗਾ।

ਜਿਆਦਾ ਕੈਲੋਰੀ ਵਾਲਾ ਖਾਣਾ ਖਾਣ ਨਾਲ ਵਧੇ ਸ਼ਰੀਰ ਦਾ ਵਜ਼ਨ ਕੁਦਰਤੀ (Enhance calorie consumption and get fat)

ਬਿਨਾ ਕਿਸੇ ਦੁਵਿਧਾ ਦੇ, ਜੇਕਰ ਕਿਸੇ ਨੇ ਮੋਟਾ ਹੋਣਾ ਹੈ ਅਤੇ ਉਸ ਨੂੰ ਜਿਆਦਾ ਕੈਲੋਰੀ (calories) ਵਾਲਾ ਖਾਣਾ ਮਿਲੇ ਤਾਂ ਉਸ ਨੂੰ ਜ਼ਰੂਰ ਖਾ ਲੈਣਾ ਚਾਹੀਦਾ ਹੈ। ਆਪਣੇ ਕਲੋਰੀ ਵਿੱਚ ਵਾਧਾ ਕਰਨ ਨਾਲ ਤੁਸੀਂ ਬਹੁਤ ਹੀ ਆਸਾਨੀ ਨਾਲ ਆਪਣੇ ਵਜ਼ਨ ਨੂੰ ਵਧਾ ਸਕਦੇ ਹੋ। ਆਪਣੇ ਖਾਣੇ ਵਿੱਚ ਜਿਨ੍ਹਾਂ ਜਿਆਦਾ ਹੋ ਸਕੇ ਉਨ੍ਹਾਂ ਜਿਆਦਾ ਪ੍ਰੋਟੀਨ (protiens) ਖਾਓ ਜਿਵੇਂ ਫਲੀਆਂ (beans) , ਦਾਲਾਂ (pulses) , ਆਦਿ। ਇਸ ਤੋਂ ਇਲਾਵਾ ਆਪਣੇ ਖਾਣੇ ਵਿੱਚ ਦੁੱਧ ਦੀਆਂ ਬਣਿਆ ਚੀਜ਼ਾਂ (dairy products) , ਓਵਮ (ovum) , ਸਮੁੰਦਰੀ ਖਾਣਾ (sea foods) , ਮੀਟ (meat) , ਮੱਛੀ (fish) ਆਦਿ ਦਾ ਸੇਵਨ ਵੀ ਕਰਨਾ ਚਾਹੀਦਾ ਹੈ। ਸਟਾਰਚ (starch) ਭਰਿਆ ਖਾਣਾ ਖਾਣ ਨਾਲ ਵੀ ਸ਼ੁਰੂਆਤ ਵਿੱਚ ਬਹੁਤ ਜਲਦੀ ਵਜ਼ਨ ਵੱਧਦਾ ਹੈ। ਇਸ ਲਈ ਪਤਲੇ  ਬੰਦੇ ਨੂੰ ਹਰ ਚੀਜ਼ ਖਾਣੀ ਚਾਹੀਦੀ ਹੈ ਜਿਸ ਨਾਲ ਕਿ ਉਸ ਦਾ ਵਜ਼ਨ ਵੱਧ ਸਕੇ।

ਜੇਕਰ ਤੁਸੀਂ ਵਜ਼ਨ ਵਧਾਉਣਾ ਚਾਹੁੰਦੇ ਹੋ ਤਾਂ ਆਪਣੇ ਖਾਣੇ ਵਿੱਚ ਜਿਆਦਾ ਤੋਂ ਜਿਆਦਾ ਪੋਸ਼ਟਿਕ (nutritious) ਖਾਣਾ ਖਾਓ। ਕਈ ਲੋਕਾਂ ਨੂੰ ਇਹ ਵਹਿਮ ਹੈ ਕਿ ਜਿਆਦਾ ਤੋਂ ਜਿਆਦਾ ਮੀਠਾ ਖਾਣ ਨਾਲ ਜਿਆਦਾ ਕੈਲੋਰੀ ਅੰਦਰ ਜਾਂਦੀ ਹੈ ਅਤੇ ਉਸ ਨਾਲ ਵਜ਼ਨ ਵੱਧਦਾ ਹੈ।ਪਰ ਅਜਿਹਾ ਕੁਝ ਨਹੀਂ ਹੁੰਦਾ। ਸਹੀ ਅਤੇ ਕੁਦਰਤੀ ਤਰੀਕੇ ਨਾਲ ਵਜ਼ਨ ਵਧਾਉਣ ਲਈ ਤੁਹਾਨੂੰ ਆਪਣੇ ਖਾਣੇ ਵਿੱਚ ਜਿਆਦਾ ਤੋਂ ਜਿਆਦਾ ਵਿਟਾਮਿਨ (vitamis) ,ਖਣਿਜ ( minerals) ਅਤੇ ਫੈਟਸ (fats)  ਸ਼ਾਮਿਲ ਕਰਨੇ ਪੈਣਗੇ। ਹਰ ਖਾਣੇ ਦੇ ਨਾਲ ਤੁਹਾਡੇ ਸ਼ਰੀਰ ਨੂੰ ਸਹੀ ਮਾਤਰਾ ਵਿੱਚ ਪੋਸ਼ਣ ਮਿਲਣਾ ਚਾਹੀਦਾ ਹੈ।

ਜਿਆਦਾ ਮਾਤਰਾ ਵਿੱਚ ਕੈਲੋਰੀ ਭਰੇ ਖਾਣੇ ਦਾ ਸੇਵਨ ਕਰੇ ਸ਼ਰੀਰ ਨੂੰ ਮੋਟਾ (Take high calorie food to increase body weight and mass) : ਜਿਆਦਾ ਕੈਲੋਰੀ ਵਾਲਾਂ ਖਾਣਾ ਕਿਹੜਾ ਹੁੰਦਾ ਹੈ? ਇਸ ਦਾ ਜਵਾਬ ਹੈ ਕਿ ਹਰ ਦੁੱਧ ਨਾਲ ਬਣੇ ਹੋਈ ਚੀਜ਼ (dairy products) , ਦੁੱਧ (milk) , ਆਂਡਾ (eggs), ਮੱਛੀ (fish) ਅਤੇ ਮੀਟ (meat) ਆਦਿ ਵਿੱਚ ਬਹੁਤ ਜਿਆਦਾ ਕੈਲੋਰੀ ਮੌਜੂਦ ਹੁੰਦੀ ਹੈ। ਸਟਾਰਚ ਭਰੇ ਖਾਣੇ ਜਿਵੇਂ ਆਲੂ (potato) ਖਾਣ ਨਾਲ ਵੀ ਸ਼ਰੀਰ ਦਾ ਵਜ਼ਨ ਵੱਧਦਾ ਹੈ। ਜਿਆਦਾ ਤੋਂ ਜਿਆਦਾ ਹਰੀ ਸਬਜ਼ੀ ਖਾਣ ਨਾਲ ਜਿਵੇਂ ਫਲੀਆਂ (beans) , ਪਾਲਕ (spinach), ਆਦਿ ਨਾਲ ਵਿਟਾਮਿਨ (vitamins)  ਅਤੇ ਪ੍ਰੋਟੀਨ (protiens) ਮਿਲਦੇ ਹਨ ਜਿਸ ਨਾਲ ਸ਼ਰੀਰ ਮੋਟਾ ਹੁੰਦਾ ਹੈ। ਪਰ ਇਹ ਸਭ ਡਾਇਟ ਚਾਰਟ ਦੇ ਮੁਤਾਬਿਕ ਹੀ ਖਾਣਾ ਚਾਹੀਦਾ ਹੈ ਕਿਉਂਕਿ ਇਸ ਦਾ ਜਰੂਰਤ ਤੋਂ ਜਿਆਦਾ ਸੇਵਨ ਕਰਨ ਨਾਲ ਓਬੇਸਿਟੀ (obesity) ਹੋ ਸਕਦੀ ਹੈ ਜੋ ਕਿ ਸਿਹਤ ਲਈ ਬਿਲਕੁਲ ਵੀ ਚੰਗੀ ਨਹੀਂ ਹੈ। ਤੁਸੀਂ ਆਪਣੇ ਡਾਇਟ ਪਲਾਨ ਵਿੱਚ ਚੋਕੋਲੈਟ (chocolates) ਅਤੇ ਮਿਠਾਈ ਵੀ ਸ਼ਾਮਿਲ ਕਰ ਸਕਦੇ ਹੋ।

ਆਪਣੇ ਖਾਣੇ ਵਿੱਚ ਚਰਬੀ ਅਤੇ ਕਾਰਬੋਹਈਡ੍ਰੇਟ ਯੁਕਤ ਖਾਣਾ ਸ਼ਾਮਿਲ ਕਰੋ (Mix carbs in addition to fats to get double benefit for increase in body weight) : ਇਕ ਕਟੋਰਾ ਪਾਸਤਾ (pasta) ਲੈ ਕੇ ਉਸ ਉੱਤੇ ਜਿਆਦਾ ਮਾਤਰਾ ਵਿੱਚ ਚੀਜ਼ ਵਾਲੀ ਸੌਸ (cheese based sauce) ਪਾ ਕੇ ਖਾਣ ਨਾਲ ਫੈਟਸ (fats) ਅਤੇ ਕਾਰਬੋਹਈਡ੍ਰੇਟ (carbohydrates) ਦੋਵੈਂ ਹੀ ਸ਼ਰੀਰ ਨੂੰ ਮਿਲ ਜਾਂਦੇ ਹਨ। ਇਸ ਲਈ ਇਹ ਦੋਹਾਂ ਗੁਣਾਂ ਨਾਲ ਭਰੇ ਖਾਣੇ ਦਾ ਸੇਵਨ ਕਰਨ ਨਾਲ ਤੁਹਾਡੇ ਸ਼ਰੀਰ ਨੂੰ ਊਰਜਾ (energy) ਵੀ ਮਿਲਦੀ ਹੈ ਅਤੇ ਸ਼ਰੀਰ ਦਾ ਵਜ਼ਨ ਵੀ ਸਹੀ ਤਰੀਕੇ ਨਾਲ ਵੱਧਦਾ ਹੈ।

ਸਿਹਤ ਦੀ ਦੇਖਭਾਲ ਦੇ ਪੇਸ਼ੇ ਨਾਲ ਜੁੜੇ ਲੋਕਾਂ ਦੀ ਰਾਏ ਅਤੇ ਸੁਝਾਓ (Tips from health care professionals for healthy and fit body)

ਜੋ ਲੋਕੀ ਪਹਿਲਵਾਨੀ , ਸ਼ਰੀਰ ਬਣਾਉਣ ਵਾਲੇ ਪੇਸ਼ੇ (body building) ਨਾਲ ਜੁੜੇ ਹੁੰਦੇ ਹਨ, ਉਹ ਦਿਨ ਵਿਚ ਜਿਆਦਾ ਤੋਂ ਜਿਆਦਾ ਪ੍ਰੋਟੀਨ ਭਰੇ ਖਾਣੇ ਦਾ ਸੇਵਨ ਕਰਦੇ ਹਨ। ਇਸ ਦੇ ਇਲਾਵਾ ਉਹ ਸ਼ਰੀਰ ਵਿੱਚ ਜਿਆਦਾ ਬਣਨ ਵਾਲੇ ਫੈਟਸ ਜਾਂ ਚਰਬੀ (fats)  ਨੂੰ ਘਟਾਉਣ ਲਈ ਕਸਰਤ ਵੀ ਕਰਦੇ ਰਹਿੰਦੇ ਹਨ। ਇਸ ਲਈ ਜੋ ਲੋਕੀ ਆਪਣੇ ਵਜ਼ਨ ਨੂੰ ਵਧਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਆਪਣੇ ਖਾਣੇ ਵਿੱਚ ਕਾਰਬੋਹਾਈਡ੍ਰੇਟਸ (carbohydrates) ਅਤੇ ਪ੍ਰੋਟੀਨ ( protiens) ਦੀ ਮਾਤਰਾ ਜਿਆਦਾ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਖਿਲਾੜੀਆਂ (athletes) ਵਾਂਗ ਤੰਦਰੁਸਤ ਅਤੇ ਸਿਹਤ ਮੰਦ ਬਣਨਾ ਚਾਹੁੰਦੇ ਹੋ ਤਾਂ ਪ੍ਰੋਟੀਨ ਵਾਲੇ ਐਨਰਜੀ ਬਾਰ (protien energy bars) ਵੀ ਖਾ ਸਕਦੇ ਹੋ। ਸ਼ਰੀਰ ਬਣਾਉਣ ਵਾਲੀ ਕਸਰਤ ਸ਼ੁਰੂ ਕਰਨ ਤੋਂ ਪਹਿਲਾ ਪ੍ਰੋਟੀਨ ਸ਼ੈਕ (protien shake) ਜ਼ਰੂਰ ਪਿਓ। ਇਸ ਨਾਲ ਸ਼ਰੀਰ ਦਾ ਵਜ਼ਨ ਵੱਧਣਾ ਸ਼ੁਰੂ ਹੋ ਜਾਵੇਗਾ।

ਥੋੜਾ ਥੋੜਾ ਖਾਓ (Take mini meals for increase in body weight naturally)

ਸ਼ਰੀਰ ਦਾ ਵਜ਼ਨ ਸਹੀ ਅਤੇ ਕੁਦਰਤੀ ਤਰੀਕੇ ਨਾਲ ਵਧਾਉਣ ਦਾ ਸਭ ਤੋਂ ਪਹਿਲਾ ਸੁਝਾਓ ਇਹ ਹੀ ਹੈ ਕਿ ਇਕ ਬਾਰ ਭਰ ਪੇਟ ਖਾਣ ਨਾਲੋਂ ਥੋੜਾ ਥੋੜਾ ਕੁਝ ਘੰਟੇ ਦੇ ਅੰਤਰ ਵਿੱਚ ਖਾਓ। ਇਸ ਨਾਲ ਸ਼ਰੀਰ ਨੂੰ ਲਗਾਤਾਰ ਪੋਸ਼ਣ (nutrition) ਅਤੇ ਊਰਜਾ (energy) ਮਿਲਦੀ ਰਹਿੰਦੀ ਹੈ। ਹਰ ਕੁਝ ਘੰਟੇ ਵਿੱਚ ਖਾਣੇ ਨਾਲ ਵਜ਼ਨ ਬਹੁਤ ਜਲਦੀ ਵੱਧਦਾ ਹੈ। ਜਦ ਤੁਸੀਂ ਹਰ ਕੁਝ ਦੇਰ ਬਾਅਦ ਖਾਣਾ ਤਾਂ ਇਹ ਜ਼ਰੂਰ ਯਾਦ ਰੱਖੋ ਕਿ ਜਿਆਦਾ ਖਾਓ। ਹਰ ਖਾਣੇ ਵਿੱਚ ਘੱਟ ਤੋਂ ਘੱਟ 3 ਘੰਟੇ ਦਾ ਅੰਤਰ ਜ਼ਰੂਰ ਰੱਖੋ। ਅਜਿਹਾ ਕਰਨ ਨਾਲ ਤੁਹਾਡਾ ਪਹਿਲਾ ਦਾ ਖਾਣਾ ਪਚ (digest) ਜਾਵੇਗਾ ਅਤੇ ਭੁੱਖ ਵੀ ਲਗੇਗੀ ਜਿਸ ਨਾਲ ਤੁਸੀਂ ਦੂਸਰੀ ਖੁਰਾਕ ਖਾ ਸਕਦੇ ਹੋ।

ਕੋਸ਼ਿਸ਼ ਕਰੋ ਕਿ ਸੋਣੇ ਤੋਂ ਪਹਿਲਾ ਖਾਣਾ ਖਾਓ (Try to eat before bed  time for weight increase) ਜੇਕਰ ਤੁਸੀਂ ਜਲਦੀ ਆਪਣੇ ਵਜ਼ਨ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਰਾਤ ਨੂੰ ਸੋਣੇ ਤੋਂ ਪਹਿਲਾ ਖਾਣਾ ਖਾਓ ਤਾਕਿ ਜਲਦੀ ਤੋਂ ਜਲਦੀ ਸੋਂ (sleep) ਸਕੋ। ਜੇਕਰ ਤੁਸੀਂ ਕਹਨੇ ਤੋਂ ਬਾਅਦ ਜਲਦੀ ਨਹੀਂ ਸੌਂਦੇ ਤਾਂ ਤੁਹਾਡਾ ਖਾਣਾ ਪਚ (digest) ਜਾਵੇਗਾ ਅਤੇ ਸਾਰੀ ਕੈਲੋਰੀ  (calories are burned) ਖਤਮ ਹੋ ਜਾਵੇਗੀ। ਸੌਣ ਸਮੇ ਸ਼ਰੀਰ  ਕੈਲੋਰੀ ਨੂੰ ਜਿਆਦਾ ਨਹੀਂ ਵਰਤਦੀ ਇਸ ਲਈ ਖਾਣਾ ਖਾ ਕੇ ਜਲਦੀ ਸੋਂ ਜਾਣਾ ਚਾਹੀਦਾ ਹੈ ਜਿਸ ਨਾਲ ਕਿ ਸ਼ਰੀਰ ਦਾ ਵਜ਼ਨ ਸਹੀ ਤਰੀਕੇ ਨਾਲ ਵਧੇ।

ਦਿਨ ਵਿੱਚ 3 ਬਾਰ ਖਾਣਾ ਜ਼ਰੂਰ ਖਾਓ (Try to eat three meals per day to remain fit and healthy) ਆਪਣੇ ਸ਼ਰੀਰ ਨੂੰ ਤੰਦਰੁਸਤ ਬਣਾਉਣ ਲਈ ਦਿਨ ਵਿੱਚ 3 ਬਾਰ ਖਾਣਾ ਜ਼ਰੂਰ ਖਾਣਾ ਚਾਹੀਦਾ ਹੈ। ਇਸ ਨਾਲ ਸਿਹਤ ਦੀ ਊਰਜਾ (energy) ਬਣੀ ਰਹਿੰਦੀ ਹੈ ਅਤੇ ਵਜ਼ਨ ਵੀ ਸਹੀ ਰਹਿੰਦਾ ਹੈ।

ਦੋਪਹਰ ਦੇ ਲੰਚ ਅਤੇ ਰਾਤ ਦੇ ਖਾਣੇ ਦੇ ਵਿਚਕਾਰ ਨਾਸ਼ਤਾ ਜ਼ਰੂਰ ਕਰੋ (Take snacks in between the lunch and dinner to remain energetic)

ਇਹ ਜ਼ਰੂਰ ਧਿਆਨ ਵਿੱਚ ਰੱਖੋ ਕਿ ਜੋ ਆਪਣੇ ਵਜ਼ਨ ਨੂੰ ਵਧਾਉਣਾ ਚਾਹੁੰਦਾ ਹੈ ਉਸ ਨੂੰ ਹਰ ਕੁਝ ਖਾ ਲੈਣਾ ਚਾਹੀਦਾ ਹੈ। ਹਰ 2-3 ਘੰਟੇ ਦੇ ਅੰਤਰ ਵਿੱਚ ਕੁਝ ਨਾ ਕੁਝ ਜ਼ਰੂਰ ਖਾਂਦੇ ਰਹੋ। ਇਸ ਨਾਲ ਬੇਨਾਗਾ ਸ਼ਰੀਰ ਨੂੰ ਊਰਜਾ ਮਿਲਦੀ ਰਹਿੰਦੀ ਹੈ ਅਤੇ ਲਗਾਤਾਰ ਪੋਸ਼ਣ (nutrition) ਵੀ ਮਿਲਦਾ ਰਹਿੰਦਾ ਹੈ। ਤੁਸੀਂ ਮੇਵੇ (dry fruits) , ਪਾਵਰ ਕਾਫੀ (power cafe) , ਗਰਾਨੋਲਾ (granola)  ਅਤੇ ਲੱਡੂ  (ladoo) ਵੀ ਨਾਸ਼ਤੇ ਵਾਂਗ ਖਾ ਸਕਦੇ ਹੋ।

ਪੋਸ਼ਟਿਕ ਖਾਣੇ ਵੱਲ ਜਿਆਦਾ ਧਿਆਨ ਦਿਓ (Focus on healthy food to get healthy body and optimum weight gain)

ਤੁਸੀਂ ਕੁਝ ਪੁਰਾਣੇ ਨੁਸਖੇ (traditional ways) ਵੀ ਅਪਨਾ ਸਕਦੇ ਹੋ ਜਿਸ ਨਾਲ ਤੁਸੀਂ ਕੁਦਰਤੀ ਤਰੀਕੇ ਨਾਲ ਵਜ਼ਨ ਵਧਾ ਸਕਦੇ ਹੋ ਅਤੇ ਤੰਦਰੁਸਤ ਵੀ ਰਹਿ ਸਕਦੇ ਹੋ। ਅਜਿਹਾ ਖਾਣੇ ਦਾ ਸੇਵਨ ਜਿਆਦਾ ਕਰਨਾ ਚਾਹੀਦਾ ਹੈ ਜਿਸ ਵਿੱਚ ਫੈਟਸ (fats) ਦੀ ਮਾਤਰਾ ਜਿਆਦਾ ਹੋਵੇ ਜਿਸ ਨਾਲ ਕਿ ਸਹੀ ਤਰੀਕੇ ਨਾਲ ਵਜ਼ਨ ਵੱਧਣਾ ਸ਼ੁਰੂ ਹੋ ਜਾਵੇਗਾ। ਅਜਿਹੇ ਕੁਝ ਖਾਣੇ ਹੇਠਾਂ ਦਿਤੇ ਗਏ ਹਨ:

  • ਪੀਣ ਵਾਲੇ ਕੁਝ ਸੇਹਤਮੰਦ ਪੇਯ (Drinks to gain weight naturally) – ਸੋਡਾ (diet soda) ਆਦਿ ਪੀਣ ਵਾਲੇ ਪਦਾਰਥ ਨੂੰ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਉਸ ਦੀ ਥਾਂ ਫਲਾਂ ਦੇ ਜੂਸ (fruit juice) ਅਤੇ ਪ੍ਰੋਟੀਨ ਸ਼ੈਕ (protien shakes) ਪੀਣ ਨਾਲ ਵਜ਼ਨ ਵੱਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਸ਼ਰੀਰ ਨੂੰ ਅੰਦਰ ਤੋਂ ਤਾਕਤ ਵੀ ਮਿਲਦੀ ਹੈ।
  • ਸਬਜ਼ੀਆਂ ਦਾ ਸੇਵਨ ਕਰਨ ਨਾਲ ਵੱਧਦਾ ਹੈ ਸ਼ਰੀਰ ਦਾ ਵਜ਼ਨ (Vegaetables to be added in daily diet to gain weight) – ਸ਼ਰੀਰ ਦਾ ਵਜ਼ਨ ਵਧਾਉਣ ਲਈ ਅਜਿਹੀ ਸਬਜ਼ੀਆਂ ਦਾ ਸੇਵਨ ਜਿਆਦਾ ਤੋਂ ਜਿਆਦਾ ਕਰਨਾ ਚਾਹੀਦਾ ਹੈ ਜਿਸ ਵਿੱਚ ਸਟਾਰਚ (starch) ਦੀ ਮਾਤਰਾ ਜਿਆਦਾ ਹੋਵੇ। ਅਜਿਹੀਆਂ ਕੁਝ ਸਬਜ਼ੀਆਂ ਹਨ – ਚਕੰਦਰ (beets) , ਗਾਜਰ (carrot), ਆਲੂ (potato) , ਖੀਰਾ (cucumber), ਪਤਾ ਗੋਭੀ (cauliflower) , ਫਲੀਆਂ (beans) ,ਬਰੋਕੋਲੀ (brocolli) ਆਦਿ।
  • ਖਾਣ ਲਈ ਵਰਤੇ ਜਾਣ ਵਾਲੇ ਤੇਲ ਦਾ ਰੱਖੋ ਧਿਆਨ (Take care of Added oil being used for cooking) – ਜਦ ਵੀ ਤੁਸੀਂ ਖਾਣਾ ਬਣਾਓ ਤਾਂ ਇਸ ਗੱਲ ਦਾ ਖਾਸ ਤੋਰ ਤੇ ਧਿਆਨ ਰੱਖੋ ਕਿ ਤੇਲ ਕਿਹੜਾ ਵਰਤਿਆ ਜਾ ਰਿਹਾ ਹੈ। ਸਿਹਤ ਦੀ ਤੰਦਰੁਸਤੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਅਤੇ ਇਸ ਲਈ ਖਾਣੇ ਲਈ ਹਮੇਸ਼ਾ ਚੰਗਾ ਤੇਲ ਹੀ ਵਰਤਿਆ ਜਾਣਾ ਚਾਹੀਦਾ ਹੈ। ਤੁਸੀਂ ਐਕਸਟਰਾ ਆਲਿਵ ਆਇਲ (extra virgin olive oil)  ਜਿਵੇਂ ਕਿ ਜੈਤੂਨ ਦਾ ਤੇਲ (olive oil) , ਕਾਨੋਲਾ (canola) , ਪਾਲਮ ਆਇਲ (palm oil) ਆਦਿ ਇਸਤੇਮਾਲ ਕਰ ਸਕਦੇ ਹੋ। ਇਸ ਦੀ ਥਾਂ ਤੁਸੀਂ ਓਮੇਗਾ 6 ਫੈਟੀ ਐਸਿਡ (omega 6 fatty acids) ਯੁਕਤ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ।

ਸ਼ਰੀਰ ਦਾ ਵਜ਼ਨ ਵਧਾਉਣ ਲਈ ਸਹੀ ਅਤੇ ਪੋਸ਼ਟਿਕ  ਖੁਰਾਕ ਦਾ ਹੀ ਸੇਵਨ ਕਰੋ (Take a balanced diet regime to get healthy weight gain)

ਜੇਕਰ ਤੁਸੀਂ ਸਹੀ ਮਾਇਨੇ ਵਸੀਹ ਮੋਟੇ ਹੋਣਾ ਚਾਹੁੰਦੇ ਹੋ ਤਾਂ ਇਸ ਗੱਲ ਨੂੰ ਪੱਕਾ ਕਰ ਲਵੋ ਕਿ ਸਿਰਫ ਪੋਸ਼ਟਿਕ ਖੁਰਾਕ ਦਾ ਹੀ ਸੇਵਨ ਕੀਤਾ ਜਾਵੇਗਾ। ਤੁਹਾਡੇ ਖਾਣੇ ਵਿੱਚ ਸਭ ਤਰ੍ਹਾਂ ਦੇ ਵਿਟਾਮਿਨ ਮੌਜੂਦ ਹੋਣੇ ਚਾਹੀਦੇ ਹਨ। ਸਟਾਰਚ (starch) , ਵਿਟਾਮਿਨਜ਼ ( vitamins) , ਖਣਿਜ (minerals) , ਪ੍ਰੋਟੀਨਜ਼ ( protiens) ਆਦਿ ਦੀ ਮਾਤਰਾ ਵੀ ਜਿਆਦਾ ਹੀ ਹੋਣੀ ਚਾਹੀਦੀ  ਹੈ।  ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਪਵੇਗਾ ਕਿ ਅਜਿਹੇ ਖਾਣੇ ਤੋਂ ਬਿਲਕੁਲ ਦੂਰ ਰਹੋ ਜੋ ਕਿ ਆਸਾਨੀ ਨਾਲ ਪਚਣ (not digestable) ਵਿੱਚ ਮੁਸ਼ਕਿਲ  ਹੁੰਦਾ ਹੋਵੇ। ਅਜਿਹੇ ਕੁਝ ਖਾਣੇ ਜਿਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਉਹ ਹਨ – ਮਾਰਗੈਰੀਂ (maragarine) , ਕਰਿਮਸੋਂ ਮੀਟ (crimson meat) , ਵਨਸਪਤੀ (vanaspati) ਆਦਿ। ਅਜਿਹੇ ਖਾਣੇ ਨਾਲ ਦਿਲ ਦੀ ਬਿਮਾਰੀ ਵੀ ਹੁੰਦੀ ਹੈ ਅਤੇ ਸਿਹਤ ਲਈ ਬਿਲਕੁਲ ਵੀ ਪੋਸ਼ਟਿਕ ਨਹੀਂ ਹੁੰਦੇ ਹਨ।

ਖਾਣੇ ਵਿੱਚ ਪੋਸ਼ਟਿਕ ਤੱਤਵ ਦੀ ਕਮੀ ਨਾ ਹੋਵੇ (Take the balance diet for the proper  weight gain of the body) ਮੋਟੇ ਹੋਣ ਲਈ ਅਤੇ ਸ਼ਰੀਰ ਦੇ ਵਜ਼ਨ ਨੂੰ ਜਲਦੀ ਵਧਾਉਣ ਲਈ ਜਿਆਦਾ ਕੈਲੋਰੀ (calories) ਵਾਲੇ ਖਾਣੇ ਦਾ ਸੇਵਨ ਨਾ ਕਰੋ ਕਿਉਂਕਿ ਇਹ ਕੈਲੋਰੀ ਸ਼ਰੀਰ ਵਿੱਚ ਫੈਟਸ ਜਾਂ ਚਰਬੀ (fats) ਦੇ ਰੂਪ ਵਿੱਚ ਬਦਲ ਜਾਂਦੀ ਹੈ। ਸਹੀ ਸੰਤੁਲਿਤ ਖੁਰਾਕ (balanced diet) ਨਾ ਖਾਨ ਨਾਲ ਵੀ ਸ਼ਰੀਰ ਦਾ ਵਜ਼ਨ ਘੱਟਦਾ  ਰਹਿੰਦਾ ਹੈ। ਜੇਕਰ ਤੁਹਾਡੇ ਸ਼ਰੀਰ ਵਿੱਚ ਕਿਸੇ ਵੀ ਪੋਸ਼ਣ ਦੀ ਕਮੀ ਰਹਿ ਗਈ ਤਾਂ ਸ਼ਰੀਰ ਦਾ ਵਜ਼ਨ ਨਹੀਂ ਵੱਧਦਾ। ਇਸ ਲਈ ਹਮੇਸ਼ਾ ਪੋਸ਼ਟਿਕ ਅਤੇ ਸੰਤੁਲਿਤ (nutritious and balanced diet) ਖਾਣਾ ਹੀ ਖਾਣਾ ਚਾਹੀਦਾ ਹੈ।

ਕੋਸ਼ਿਸ਼ ਕਰਕੇ ਹਮੇਸ਼ਾ ਘੱਟ ਖਾਉਣ ਦੀ ਆਦਤ ਪਾਓ (Try to eat less to remain fit and healthy) ਆਪਣੇ ਸ਼ਰੀਰ ਦਾ ਵਜ਼ਨ ਵਧਾਉਣ ਲਈ ਹਮੇਸ਼ਾ ਘੱਟ ਖਾਣਾ ਖਾਉਂਣਾ ਚਾਹੀਦਾ ਹੈ ਜਿਸ ਨਾਲ ਕਿ ਸ਼ਰੀਰ ਦੇ ਅੰਦਰ ਦੀ ਊਰਜਾ ਜਲਦੀ ਨਹੀਂ ਖਤਮ ਹੁੰਦੀ ਅਤੇ ਤੁਹਾਨੂੰ ਆਲਸ ਨਹੀਂ ਮਹਿਸੂਸ ਹੋਵੇਗਾ। ਇਸ ਲਈ ਹਰ ਕੁਝ ਘੰਟੇ ਬਾਅਦ ਖਾਓ ਪਰ ਉਸ ਦੀ ਮਾਤਰਾ ਘੱਟ ਰੱਖੋ।

ਅਜਿਹੇ ਖਾਣੇ ਤੋਂ ਬਿਲਕੁਲ ਪ੍ਰਹੇਜ ਰੱਖੋ ਜੋ ਕਿ ਪੋਸ਼ਟਿਕ ਨਾ ਹੋਵੇ (Say absolutely no to unhealthy food to gain weight)

ਜੋ ਆਸਾਨੀ ਨਾਲ ਖਾਏ ਜਾਂਦੇ ਹਨ ਅਤੇ ਸਵਾਦਿਸ਼ਟ ਵੀ ਹੋਣ , ਜਰੂਰੀ ਨਹੀਂ ਅਜਿਹਾ ਖਾਣਾ ਪੋਸ਼ਣ ਨਾਲ ਭਰਿਆ ਹੋਵੇ । ਇਸ ਵਿੱਚ ਬਹੁਤ ਜਿਆਦਾ ਮਾਤਰਾ ਵਿੱਚ ਕੈਲੋਰੀ (calories)  ਹੁੰਦੀ ਹਨ ਅਤੇ ਸ਼ਰੀਰ ਨੂੰ ਨੁਕਸਾਨ ਕਰਨ ਵਾਲੇ ਫੈਟੀ ਅਸਿਡਸ (bad fatty acids)  ਮੌਜੂਦ ਹੁੰਦੇ ਹਨ ਜੋ ਕਿ ਸ਼ਰੀਰ ਨੂੰ ਬਿਲਕੁਲ ਵੀ ਪੋਸ਼ਣ ਨਹੀਂ ਦਿੰਦੇ । ਇਸ ਲਈ ਬਰਗਰ (cheese burger) ਅਤੇ ਪੀਜ਼ਾ (pizza ) ਵਰਗੇ ਖਾਣੇ ਖਾਨ ਨਾਲ ਸ਼ਰੀਰ ਨੂੰ ਕੋਈ ਪੋਸ਼ਣ ਨਹੀਂ ਮਿਲਦਾ ਬਲਕਿ ਇਹ ਪਚਾਉਣ (digestion) ਲਈ ਵੀ ਬਹੁਤ ਜਿਆਦਾ ਮੁਸ਼ਕਿਲ ਹੁੰਦੇ ਹਨ। ਇਹ ਸ਼ਰੀਰ ਦੇ ਵਜ਼ਨ ਨੂੰ ਵਧਾਉਂਦੇ ਜ਼ਰੂਰ ਹਨ ਪਰ ਤੁਹਾਡੇ ਮਾਸ ਪੇਸ਼ੀਆਂ (muscle masss) ਨੂੰ ਨਹੀਂ ਵਧਾਉਂਦੇ । ਇਸ ਲਈ ਅਜਿਹੇ ਖਾਣੇ ਤੋਂ ਬਹੁਤ ਜਿਆਦਾ ਪਰਹੇਜ਼ ਰੱਖਣਾ ਚਾਹੀਦਾ ਹੈ।

ਬਾਹਰਲੇ ਖਾਣੇ ਨੂੰ ਕਰੋ ਬਿਲਕੁਲ ਬੰਦ (Avoid eating junk foods to remain healthy) ਬਾਹਰਲੇ ਜੰਕ ਫੂਡ (junk foods) ਖਾਣੇ ਸਵਾਦ ਜ਼ਰੂਰ ਹੋ ਸਕਦੇ ਹਨ ਪਰ ਇਸ ਵਿੱਚ ਕੋਈ ਪੋਸ਼ਣ ਨਹੀਂ ਹੁੰਦਾ। ਲੋਕਾਂ ਵਿੱਚ ਇਹ ਅਫਵਾਹ ਹੈ ਕਿ ਬਾਹਰਲੇ ਖਾਣੇ ਖਾਉਂਣ ਨਾਲ ਸ਼ਰੀਰ ਦਾ ਵਜ਼ਨ ਵੱਧਦਾ ਹੈ। ਪਰ ਇਹ ਬਿਲਕੁਲ ਗ਼ਲਤ ਹੈ। ਅਜਿਹੇ ਖਾਣੇ ਬਸ ਤੁਹਾਡੇ ਸ਼ਰੀਰ ਵਿੱਚ ਕੈਲੋਰੀ (calories) ਵਧਾਉਂਦਾ ਹੈ ਜੋ ਕਿ ਫੈਟਸ (fats)  ਵਿੱਚ ਤਬਦੀਲ ਹੋ ਜਾਂਦਾ ਹੈ। ਬਾਹਰਲੇ ਖਾਣੇ ਵਿੱਚ ਅਨਸੈਚੂਰੈਟੇਡ ਫੈਟੀ ਅਸਿਡਸ (unsaturated fatty acids) ਹੁੰਦੇ ਹਨ ਜੋ ਕਿ ਦਿਲ ਦੀ ਬਿਮਾਰੀ (heart related problems) ਪੈਦਾ ਕਰਦੇ ਹਨ। ਇਸ ਲਈ ਅਜਿਹੇ ਬਾਹਰਲੇ ਖਾਣੇ ਤੋਂ ਪਰਹੇਜ਼ ਰੱਖਣ ਵਿੱਚ ਹੀ ਫਾਇਦਾ ਹੈ।

ਸ਼ਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ (Remain hydrated to gain weight and healthy)

ਜਿਆਦਾ ਮਾਤਰਾ ਵਿੱਚ ਪਾਣੀ , ਦੁੱਧ ਅਤੇ ਤਾਜ਼ੇ ਫਲਾਂ ਦੇ ਜੂਸ (fresh fruit juices) ਪੀਣ ਨਾਲ ਸ਼ਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ। ਇਹ ਇਕ ਬਹੁਤ ਹੀ ਆਸਾਨ ਤਰੀਕਾ ਹੈ ਸ਼ਰੀਰ ਦੇ ਵਜ਼ਨ ਨੂੰ ਵਧਾਉਣ ਦਾ। ਇਸ ਲਈ ਦਿਨ ਵਿੱਚ ਘੱਟ ਤੋਂ ਘੱਟ 8 -10 ਗਲਾਸ ਪਾਣੀ ਦੇ ਜ਼ਰੂਰ ਪੀਣੇ ਚਾਹੀਦੇ ਹਨ। ਇਹ ਜ਼ਰੂਰ ਧਿਆਨ ਵਿੱਚ ਰੱਖਣਾ ਕਿ ਰਾਤ ਦੇ ਖਾਣੇ ਤੋਂ ਪਹਿਲਾ ਪਾਣੀ ਨਾ ਪਿਓ , ਇਸ ਨਾਲ ਸ਼ਰੀਰ ਦੀ ਕੈਲੋਰੀਜ਼ ਘੱਟ ਜਾਂਦੀ ਹੈ।

ਸ਼ਰੀਰ  ਦੇ ਵਜ਼ਨ ਨੂੰ ਵਧਾਉਣ ਵਿੱਚ ਪਾਣੀ ਦੀ ਮਹੱਤਤਾ (Significance of drinking ample amount of water in gaining weight)

ਸ਼ਰੀਰ ਦਾ ਵਜ਼ਨ ਘਟਾਉਣਾ (reduce weight) ਬਹੁਤ ਔਖਾ ਹੈ ਅਤੇ ਉਸ ਨੂੰ ਵਧਾਉਣਾ (increase weight) ਬਹੁਤ ਸੌਖਾ ।ਸ਼ਰੀਰ ਦਾ ਵਜ਼ਨ ਵਧਾਉਣ ਦਾ ਮੱਤਲਬ ਇਹ ਨੀ ਹੈ ਕਿ ਜਿਆਦਾ ਖਾਣਾ ਖਾਦਾ ਜਾਵੇ। ਇਸ ਦਾ ਮੱਤਲਬ ਇਹ ਹੈ ਕਿ ਅਜਿਹੀ ਖੁਰਾਕ (diet) ਖਾਦੀ ਜਾਵੇ ਜਿਸ ਵਿੱਚ ਕੈਲੋਰੀ ਜਿਆਦਾ ਹੋਵੇ ਅਤੇ ਚਰਬੀ (fats) ਨੂੰ ਦੂਰ ਰੱਖੇ। ਦਿਨ ਵਿੱਚ ਜਿਆਦਾ ਤੋਂ ਜਿਆਦਾ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸ਼ਰੀਰ ਦੇ ਅੰਦਰ ਦੇ ਜ਼ਹਿਰੀਲੇ ਪਦਾਰਥ (toxins) ਬਾਹਰ ਨਿਕਲਦੇ ਹਨ ਅਤੇ ਸ਼ਰੀਰ ਨੂੰ ਸਾਫ ਰੱਖਦੇ ਹਨ।

ਸ਼ਰੀਰ ਦੇ ਵਜ਼ਨ ਨੂੰ ਜਲਦੀ ਵਧਾਉਣ ਕੁਝ ਜ਼ਰੂਰੀ ਸੁਝਾਓ (Best tips to gain weight quickly)

ਇਕ ਟੀਚਾ ਤਿਆਰ ਕਰ ਕੇ ਰੱਖੋ (Set a goal before starting working on weight gain)

ਹਰ ਕੰਮ ਨੂੰ ਕਰਨ ਤੋਂ ਪਹਿਲਾ ਉਸ ਦਾ ਪਲਾਨ ਤਿਆਰ ਕਰਨਾ ਚਾਹੀਦਾ ਹੈ। ਸ਼ਰੀਰ ਦੇ ਵਜ਼ਨ ਨੂੰ ਵਧਾਉਣ ਲਾਇ ਵੀ ਇਨਸਾਨ ਨੂੰ ਪਹਿਲਾ ਟੀਚਾ (set a goal) ਤਿਆਰ ਕਰ ਲੈਣਾ ਚਾਹੀਦਾ ਹੈ। ਉਸ ਨੂੰ ਇਹ ਜ਼ਰੂਰ ਲਿਖਣਾ ਚਾਹੀਦਾ ਹੈ ਕਿ ਉਸ ਨੇ ਕਿੰਨਾ ਵਜ਼ਨ ਵਧਾਉਣਾ ਹੈ। ਇਕ ਬਾਰ ਇਹ ਟੀਚਾ ਤਿਆਰ ਹੋ ਜਾਵੇ ਫਿਰ ਉਸ ਦੇ ਹਿਸਾਬ ਨਾਲ ਤੁਸੀਂ ਉਸ ਲਈ ਕੰਮ ਕਰਨਾ ਬਹੁਤ ਹੀ ਸੌਖਾ ਹੋ ਜਾਂਦਾ ਹੈ।

ਕਿਉਂਕਿ ਤੁਸੀਂ ਆਪਣੇ ਸ਼ਰੀਰ ਦੇ ਵਜ਼ਨ ਨੂੰ ਵਧਾਉਣਾ ਚਾਹੁੰਦੇ ਹੋ , ਤਾਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਤੁਸੀਂ ਆਪਣੇ ਸ਼ਰੀਰ ਦੇ ਖਾਣੇ ਨੂੰ ਜਿਆਦਾ ਰੱਖੋ। ਇਹ ਬਹੁਤ ਜ਼ਰੂਰੀ ਹੈ ਕਿ ਜਿਆਦਾ ਖਾਓ ਅਤੇ ਘੱਟ ਅਜਿਹਾ ਕੰਮ (more eating and less activity) ਕਰੋ ਜਿਸ ਨਾਲ ਕਿ ਤੁਹਾਡੇ ਅੰਦਰ ਦੀ ਕੈਲੋਰੀ ਖ਼ਤਮ ਨਾ ਹੋਵੇ। ਅਜਕਲ ਅਜਿਹੇ ਉਤਪਾਦ (tools) ਬਹੁਤ ਆ ਗਏ ਹਨ ਜਿਸ ਨਾਲ ਤੁਸੀਂ ਇਸ ਦਾ ਹਿਸਾਬ ਸਹੀ ਤਰੀਕੇ ਨਾਲ ਲਗਾ ਸਕਦੇ ਹੋ।

ਹੌਲੀ ਹੌਲੀ ਸ਼ਰੀਰ ਦੇ ਵਜ਼ਨ ਨੂੰ ਵਧਾਓ (Slowly gain weight initially to avoid any side effects)

ਕਈ ਲੋਕਾਂ ਨੂੰ ਆਪਣੇ ਸ਼ਰੀਰ ਦੇ ਵਜ਼ਨ ਨੂੰ ਵਧਾਉਣ ਦੀ ਏਨੀ ਜਲਦੀ ਹੁੰਦੀ ਹੈ ਕਿ ਉਹ ਇਸ ਗੱਲ ਨੂੰ ਬਿਲਕੁਲ ਨਹੀਂ ਸੋਚਦੇ ਕਿ ਇਸ ਨਾਲ ਸ਼ਰੀਰ ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਇਸ ਚੱਕਰ ਵਿੱਚ ਉਹ ਜ਼ਰੂਰਤ ਤੋਂ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਹਨ। ਪਰ ਇਹ ਸ਼ਰੀਰ ਲਈ ਬਹੁਤ ਖਤਨਾਕ ਸਾਬਿਤ ਹੋ ਸਕਦਾ ਹੈ ਅਤੇ ਇਸ ਨਾਲ ਕਈ ਮੁਸ਼ਕਿਲ ਹੋ ਜਾਂਦੀਆਂ ਹਨ ਜਿਵੇਂ ਖਾਣਾ ਨਾ ਪਚਨਾ (problem in digestion) , ਖੂਨ ਦਾ ਦੌਰਾ ਜ਼ਿਆਦਾ ਹੋ ਜਾਣਾ (high blood pressure level) , ਸ਼ਰੀਰ ਵਿੱਚ ਕੋਲੇਸਟ੍ਰੋਲ (high cholestrol) ਦਾ ਜ਼ਿਆਦਾ ਹੋ ਜਾਣਾ, ਆਦਿ। ਇਸ ਲਈ ਵਜ਼ਨ ਨੂੰ ਸ਼ੁਰੂਆਤ ਵਿੱਚ ਬਿਲਕੁਲ ਹੌਲੀ ਹੌਲੀ ਵਧਾਉਣਾ ਸ਼ੁਰੂ ਕਰਨਾ ਚਾਹੀਦਾ ਹੈ। ਸ਼ੁਰੂ ਸ਼ੁਰੂ ਵਿੱਚ ਸਿਰਫ 200 ਗ੍ਰਾਮ (gram) ਕੈਲੋਰੀ ਦਾ ਹੀ ਸੇਵਨ ਕਰਨਾ ਚਾਹੀਦਾ ਹੈ। ਇਕ ਬਾਰ ਜੱਦ ਸਾਡਾ ਸ਼ਰੀਰ ਇਸ ਚੀਜ਼ ਨੂੰ ਅਪਣਾਉਣ ਵਿੱਚ ਸਮਰੱਥ (capable of adopting) ਹੋ ਜਾਵੇ, ਉਸ ਤੋਂ ਬਾਅਦ ਤੁਸੀਂ ਕੈਲੋਰੀ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਲੈ ਸਕਦੇ ਹੋ। ਅਜਿਹਾ ਕਰਨ ਨਾਲ ਸ਼ਰੀਰ ਦੇ ਵਧਣ ਕਾਰਣ ਸ਼ਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਦਾ।

ਸਹੀ ਖੁਰਾਕ ਖਾਣ ਲਈ ਬਣਾਓ ਪਲਾਨ (Prepare a Proper meal plan for accurate weight gain)

ਜੇਕਰ  ਤੁਸੀਂ ਆਪਣੇ ਸ਼ਰੀਰ ਦਾ ਵਜ਼ਨ ਵਧਾਉਣਾ ਚਾਹੁੰਦੇ ਹੋ ਤਾਂ ਆਪਣੇ ਮੱਕਸਦ (target) ਨੂੰ ਪੂਰਾ ਕਰਨ ਲਈ ਆਪਣੇ ਖੁਰਾਕ ਦਾ ਸਹੀ ਪਲਾਨ (diet plan) ਜ਼ਰੂਰ ਬਣਾਓ। ਸਭ ਦਿਨ ਵਿੱਚ 3 ਬਾਰ ਖਾਣਾ ਜ਼ਰੂਰ ਖਾਂਦੇ ਹਨ। ਪਰ ਜੋ ਲੋਕੀ ਆਪਣੇ ਸ਼ਰੀਰ ਦੇ ਵਜ਼ਨ ਨੂੰ ਵਧਾਉਣਾ ਚਾਹੁੰਦੇ ਹਨ ਊਨਾ ਲਈ ਦਿਨ ਵਿੱਚ 3 ਬਾਰ ਦੀ ਖੁਰਾਕ ਕਾਫੀ ਨਹੀਂ ਹੈ। ਉਹਨਾਂ ਨੂੰ ਘੱਟ ਤੋਂ ਘੱਟ 5 ਬਾਰ ਖਾਣਾ ਚਾਹੀਦਾ ਹੈ। ਇਸ ਲਈ ਉਹ ਸਨੈਕਸ (snacks) ਦਾ ਸੇਵਨ ਵੀ ਕਰ ਸਕਦੇ ਹਨ।

ਦਿਨ ਵਿੱਚ 3 ਬਾਰ ਖਾਣਾ ਖਾਉਣਾ ਦਾ ਮੱਤਲਬ ਇਹ ਨੀ ਕਿ ਕਿਸੇ ਵੀ ਤਰ੍ਹਾਂ ਦਾ ਖਾਣੇ ਦਾ ਸੇਵਨ ਕੀਤਾ ਜਾਵੇ। ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਖੁਰਾਕ ਵਿੱਚ ਪੂਰਾ ਪੋਸ਼ਣ (nutrition) ਮੌਜੂਦ ਹੋਵੇ। ਖੁਰਾਕ ਦੇ ਵਿੱਚ ਕਾਰਬੋਹਾਈਡ੍ਰੇਟਸ (carbohydrates)  , ਪ੍ਰੋਟੀਨ (protiens) , ਖਣਿਜ (minerals) ,ਵਿਟਾਮਿਨਜ਼ (vitamins) , ਆਦਿ ਸਭ ਸ਼ਾਮਿਲ ਹੋਣੇ ਚਾਹੀਦੇ ਹਨ। ਇਨ੍ਹਾਂ ਨਾਲ ਸ਼ਰੀਰ ਦਾ ਵਜ਼ਨ ਕੁਦਰਤੀ ਅਤੇ ਸਹੀ ਤਰੀਕੇ ਨਾਲ ਵੱਧਦਾ ਹੈ।

ਸ਼ਰੀਰ ਨੂੰ ਤਾਕਤ ਦੇਣ ਲਈ ਕਰੋ ਕਸਰਤ (Strength training to increase muscular mass and body weight)

ਇਕ ਬਾਰ ਜੱਦ ਤੁਹਾਡੇ ਖੁਰਾਕ ਦਾ ਪਲਾਨ (diet plan) ਤਿਆਰ ਹੋ ਜਾਵੇ , ਤਾਂ ਸ਼ਰੀਰ ਵਿੱਚ ਤਾਕਤ ਬਣਾਏ ਰੱਖਣ ਲਈ ਤੁਹਾਨੂੰ ਕਸਰਤ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਮਾਸ ਪੇਸ਼ੀਆਂ (muscle mass) ਵਿੱਚ ਵੀ ਵਾਧਾ ਹੋਵੇਗਾ ਅਤੇ ਸ਼ਰੀਰ ਦਾ ਵਜ਼ਨ ਸਹੀ ਤਰੀਕੇ ਨਾਲ ਵੱਧਦਾ ਜਾਵੇਗਾ। ਅਜਿਹਾ ਕਰਨ ਨਾਲ ਤੁਹਾਡਾ ਖਾਣਾ ਸਹੀ ਤਰੀਕੇ ਨਾਲ ਸ਼ਰੀਰ ਨੂੰ ਲਗੇਗਾ ਅਤੇ ਮੋਟਾਪਾ ਲਿਆਵੇਗਾ। ਇਕ ਬਾਰ ਤੁਹਾਡੇ ਮਾਸ ਪੇਸ਼ੀਆਂ ਦਾ ਬਣਨਾ ਸ਼ੁਰੂ ਹੋ ਜਾਵੇ ਤਾਂ ਇਹ ਪੱਕਾ ਹੋ ਜਾਂਦਾ ਹੈ ਕੇ ਬੰਦੇ ਦਾ ਵਜ਼ਨ ਚਰਬੀ  (fat gain) ਦੇ ਵੱਧਣ ਨਾਲ ਜਿਆਦਾ ਨਹੀਂ ਹੋ ਰਿਹਾ, ਬਲਕਿ ਉਸ ਨਾਲ ਸ਼ਰੀਰ ਵਿੱਚ ਊਰਜਾ (energy) ਬਣ ਰਹੀ ਹੈ। ਇਸ ਲਈ ਸ਼ਰੀਰ ਦੀ ਕਸਰਤ ਕਰਨਾ ਸਭ ਤੋਂ ਵਧੀਆ ਸੁਝਾਓ ਹੈ।

ਸਹੀ ਖਾਣੇ ਨਾਲ ਵਧਾਓ ਸ਼ਰੀਰ ਦਾ ਵਜ਼ਨ (Tips on right food to gain weight naturally and get tanned body)

ਤੁਹਾਡੇ ਕੋਲ ਬਹੁਤ ਹੀ ਪੋਸ਼ਟਿਕ (nutitious diet plan) ਅਤੇ ਸਹੀ ਖਾਣੇ ਦਾ ਚਾਰਟ ਹੋਣਾ ਚਾਹੀਦਾ ਹੈ ਜਿਸ ਨੂੰ ਕਰ ਕੇ ਤੁਸੀਂ ਜਲਦੀ ਸਹੀ ਵਜ਼ਨ ਨੂੰ ਪਾ ਸਕਦੇ ਹੋ। ਹੇਠਾਂ ਕੁੱਝ ਜਰੂਰੀ ਸੁਝਾਓ ਹਨ ਜਿਸ ਨੂੰ ਕਰ ਕੇ ਤੁਸੀਂ ਆਸਾਨੀ ਨਾਲ ਆਪਣਾ ਵਜ਼ਨ ਵਧਾ ਸਕਦੇ ਹੋ।

ਕਾਰਬੋਹਾਈਡ੍ਰੇਟ ਨਾਲ ਬਰਪੁਰ ਪੂਰੇ ਅਨਾਜ ਦਾ ਕਰੋ ਸੇਵਨ (Whole grain rich in carbohydrates ensures in weight gain)

ਜੇਕਰ ਤੁਸੀਂ ਆਪਣਾ ਵਜ਼ਨ ਕੁਦਰਤੀ ਤਰੀਕੇ ਨਾਲ ਜਲਦੀ ਤੋਂ ਜਲਦੀ ਵਧਾਉਣਾ ਚਾਹੁੰਦੇ ਹੋ ਤਾਂ ਇਹ ਬਹੁਤ ਹੀ ਜਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਖਾਣੇ ਵਿੱਚ ਕਾਰਬੋਹਾਈਡ੍ਰੇਟ (carbohydrates) ਜਿਆਦਾ ਤੋਂ ਜਿਆਦਾ ਮਾਤਰਾ ਵਿੱਚ ਹੋਵੇ। ਕਾਰਬੋਹਾਈਡ੍ਰੇਟ ਇਕ ਬਹੁਤ ਹੀ ਜ਼ਰੂਰ ਪੋਸ਼ਟਿਕ ਤੱਤਵ (essential nutrient) ਹੈ ਜੋ ਕਿ ਸ਼ਰੀਰ ਲਈ ਜ਼ਰੂਰੀ ਹੈ ਕਿਉਂਕਿ ਇਸ ਨਾਲ ਖਾਣਾ ਜਲ ਕੇ ਊਰਜਾ (energy) ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਗੱਲ ਸਹੀ ਹੈ ਕੇ ਊਰਜਾ ਨੂੰ ਬਿਨ੍ਹਾਂ ਵਰਤੇ ਜਾਣ ਨਾਲ ਵੀ ਸ਼ਰੀਰ ਦਾ ਵਜ਼ਨ ਵਧਾਇਆ ਜਾ ਸਕਦਾ ਹੈ ਪਰ ਅਜਿਹਾ ਸਿਰਫ ਸ਼ਰੀਰ ਵਿੱਚ ਚਰਬੀ (fats) ਬਣਨ ਕਰਕੇ ਹੁੰਦਾ ਹੈ ਅਤੇ ਇਹ ਸ਼ਰੀਰ ਲਈ ਬਿਲਕੁੱਲ ਵੀ ਫਾਇਦੇਮੰਦ ਨਹੀਂ ਹੁੰਦਾ। ਇਸ ਲਈ ਪੂਰੇ  ਅਨਾਜ (whole grain) ਦਾ ਸੇਵਨ ਕਰਨਾ ਬਹੁਤ ਜ਼ਿਆਦਾ ਜਰੂਰੀ ਹੈ ਤਾਕਿ ਸ਼ਰੀਰ ਵਿੱਚ ਕਾਰਬੋਹਾਈਡ੍ਰੇਟ (carbohydrates) ਅਤੇ ਵਿਟਾਮਿਨ (vitamins) ਸਹੀ ਮਾਤਰਾ ਵਿੱਚ ਪਹੁੰਚ ਸਕੇ ।

ਮੀਟ ਦਾ ਸੇਵਨ ਬਹੁਤ ਧਿਆਨ ਨਾਲ ਕਰੋ (Wise inclusion of meat helps to prevent heart related problems)

ਜੱਦ ਵੀ ਤੁਸੀਂ ਆਪਣੇ ਖਾਣੇ ਵਿੱਚ ਮੀਟ ਨੂੰ ਸ਼ਾਮਿਲ ਕਰੋ ਤਾਂ ਇਸ ਦਾ ਧਿਆਨ ਨਾਲ ਸੇਵਨ ਕਰਨਾ ਚਾਹੀਦਾ ਹੈ। ਇਹ ਗੱਲ ਬਿਲਕੁੱਲ ਸਹੀ ਹੈ ਕਿ ਮੀਟ ਨੂੰ ਖੁਰਾਕ ਵਿੱਚ ਸ਼ਾਮਿਲ ਕਰਨ ਨਾਲ ਵਜ਼ਨ ਵਧਾਇਆ ਜਾ ਸਕਦਾ ਹੈ ਪਰ ਜੇਕਰ ਮੀਟ ਦਾ ਸੇਵਨ ਜ਼ਰੂਰਤ ਤੋਂ ਜ਼ਿਆਦਾ ਹੋ ਜਾਵੇ , ਖਾਸ ਤੋਰ ਤੇ ਲਾਲ ਮੀਟ (red meat) , ਉਸ ਨਾਲ ਸ਼ਰੀਰ ਨੂੰ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਪਹੁੰਚ ਸਕਦਾ ਹੈ। ਇਸ ਨਾਲ ਜ਼ਿਆਦਾ ਕੋਲੇਸਟ੍ਰੋਲ (high cholestrol) ਅਤੇ ਦਿਲ ਨਾਲ ਜੁੜੀ ਬਿਮਾਰੀਆਂ (heart related problems) ਹੋ ਸਕਦੀਆਂ ਹਨ। ਇਸ ਲਈ ਹਫਤੇ ਵਿੱਚ 3-5 ਬਾਰ ਮੀਟ ਖਾਣਾ ਠੀਕ ਹੈ ਪਰ ਇਸ ਤੋਂ ਜ਼ਿਆਦਾ ਲਗਾਤਾਰ ਸੇਵਨ ਨਹੀਂ ਕਰਨਾ ਚਾਹੀਦਾ।

ਅਨਸੈਚੁਰੇਟਡ ਫੈਟਸ ਨਾਲ ਭਰਪੂਰ ਖਾਣੇ ਦਾ ਸੇਵਨ ਕਰੋ (Increase the intake of Food rich in unsaturated fats rather than saturated fats)

ਸੈਚੁਰੇਟਡ ਫੈਟਸ (saturated fats) ਦਾ ਸੇਵਨ ਕਰਨਾ ਸ਼ਰੀਰ ਲਈ ਬਹੁਤ ਨੁਕਸਾਨ ਦੇ ਸਕਦਾ ਹੈ ਇਸ ਲਈ ਉਸ ਦੀ ਥਾਂ ਅਨਸੈਚੁਰੇਟਡ ਫੈਟਸ (unsaturated fats) ਦਾ ਸੇਵਨ ਹੀ ਕਰਨਾ ਚਾਹੀਦਾ ਹੈ। ਇਸ ਨਾਲ ਸ਼ਰੀਰ ਦਾ ਵਜ਼ਨ ਜਲਦੀ ਵੱਧਦਾ ਹੈ ਅਤੇ ਦਿਲ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਵੀ ਨਹੀਂ ਹੁੰਦਾ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਜੋ ਲੋਕ ਆਪਣੇ ਵਜ਼ਨ ਨੂੰ ਵਧਾਉਣਾ ਚਾਹੁੰਦੇ ਹਨ ਉਹ ਅਜਿਹੇ ਫੈਟਸ ਦਾ ਹੀ ਸੇਵਨ ਕਰਨ ਜੋ ਕਿ ਸ਼ਰੀਰ ਲਈ ਫਾਇਦਾ ਕਰਨ ਅਤੇ ਨੁਕਸਾਨ ਦੇਣ ਵਾਲੇ ਫੈਟਸ ਤੋਂ ਪੂਰਾ ਪਰਹੇਜ਼ ਕਰਨ। ਕੁੱਝ ਖਾਣ ਵਾਲੇ ਪਦਾਰਥ ਜਿਵੇਂ ਸਲਮੋਨ (salmon) , ਮੇਵੇ (nuts) , ਮੱਖਣ ਫਲ (avocado) ਅਤੇ ਪੀਨਟ ਮੱਖਣ (peanut butter) , ਆਦਿ ਦਾ ਜ਼ਰੂਰ ਸੇਵਨ ਕਰੋ।

ਦੁੱਧ ਦੇ ਬਣੇ ਪਦਾਰਥ ਜੋ ਕਿ ਫੁਲ ਫੈਟ ਵਾਲੇ ਹੋਣ ਦਾ ਸੇਵਨ ਕਰੋ (Intake of Dairy products with full fat increases body weight)

ਹਰ ਇਨਸਾਨ ਦੇ ਸ਼ਰੀਰ ਵਿੱਚ ਤੋਂ ਪਦਾਰਥ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੇ ਹਨ – ਵਿਟਾਮਿਨ (vitamin) ਅਤੇ ਕੈਲਸ਼ੀਅਮ (calcium)। ਇਹ ਦੁੱਧ ਅਤੇ ਉਸ ਨਾਲ ਬਣੇ ਪਦਾਰਥ (dairy products) ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਜੇਕਰ ਤੁਸੀਂ ਆਪਣੀ ਕੈਲੋਰੀ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਆਸਾਨ ਤਰੀਕਾ ਹੈ ਫੁਲ ਫੈਟ ਵਾਲੇ ਦੁੱਧ (full fat milk) ਅਤੇ ਉਸ ਦੇ ਬਣੇ ਪਦਾਰਥ ਦਾ ਸੇਵਨ ਕਰੋ। ਜੋ ਲੋਕੀ ਆਪਣੇ ਸ਼ਰੀਰ ਦੀ ਚਰਬੀ ਦੀ ਪਰਤ (layer of fat) ਨੂੰ ਘਟਾਉਣਾ ਚਾਹੁੰਦੇ ਹਨ ਉਹ ਡਬਲ ਟੋਨ (double ton products) ਵਾਲੇ ਦੁੱਧ ਦੀ ਵਰਤੋਂ ਕਰਨ। ਜੱਦ ਪਨੀਰ (paneer/ indian cheese) , ਚੀਜ  (cheese) , ਆਦਿ ਬਣਾਓ ਤਾਂ ਉਸ ਨੂੰ ਮੱਖਣ ਵਿੱਚ ਬਣਾਓ ਜਿਸ ਨਾਲ ਸ਼ਰੀਰ ਨੂੰ ਜ਼ਿਆਦਾ ਫਾਇਦਾ ਹੋਵੇਗਾ।

ਅਜਿਹੇ ਖੁਰਾਕ ਦਾ ਸੇਵਨ ਕਰੋ ਜੋ ਕਿ ਕੈਲੋਰੀ ਨਾਲ ਭਰਪੂਰ ਹੋਵੇ (Ingredients rich in calories helps in increasing body weight)

ਜੱਦ ਤੁਸੀਂ ਆਪਣੇ ਲਈ ਜਾਂ ਫਿਰ ਕਿਸੇ ਹੋਰ ਲਈ ਖਾਣਾ ਤਿਆਰ ਕਰਦੇ ਹੋ ਜੋ ਕਿ ਸ਼ਰੀਰ ਦੇ ਵਜ਼ਨ ਨੂੰ ਵਧਾਉਣਾ ਚਾਹੁੰਦਾ ਹੈ , ਤਾਂ ਅਜਿਹੇ ਖੁਰਾਕ ਦਾ ਪ੍ਰਯੋਗ ਕਰੋ ਜੋ ਕਿ ਕੈਲੋਰੀ ਨਾਲ  ਭਰਪੂਰ ਹੋਵੇ। ਜੇਕਰ ਤੁਸੀਂ ਸਲਾਦ (salad) ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਉਸ ਵਿੱਚ  ਉਬਲੇ ਅੰਡੇ (boiled eggs) ਪਾ ਕੇ ਖਾਓ। ਜੱਦ ਪੀਜ਼ਾ (pizza) ਖਾਓ ਤਾਂ ਉਸ ਵਿੱਚ ਜ਼ਿਆਦਾ ਚੀਜ਼ (cheese) ਅਤੇ ਮੇਅਨੀਜ਼  (mayonnaise) ਪਾ ਲਵੋ। ਜੱਦ ਤੁਸੀਂ ਕੋਈ ਗਰੇਵੀ (gravy) ਤਿਆਰ ਕਰੋ ਤਾਂ ਉਸ ਵਿੱਚ ਮੀਟ ਪਾ ਸਕਦੇ ਹੋ। ਸ਼ਰੀਰ ਦੇ ਵਜ਼ਨ ਨੂੰ ਵਧਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਪ੍ਰੋਟੀਨ (protiens) ਦਾ ਸੇਵਨ ਕਰੋ।

ਵਜ਼ਨ ਵਧਾਉਣ ਲਈ ਕੁਝ ਤਕਨੀਕਾਂ (Techniques for gaining weight quickly)

ਵਜ਼ਨ ਨੂੰ ਵਧਾਉਣ ਲਈ ਕਈ ਤਰ੍ਹਾਂ ਦੀਆਂ ਤਕਨੀਕਾਂ ਹਨ ਪਰ ਇਨ੍ਹਾਂ ਨੂੰ ਕਰਦੇ ਸਮੇ ਤੁਹਾਉ ਆਪਣੀ ਸਿਹਤ ਦਾ ਬਹੁਤ ਹੀ ਜਿਆਦਾ ਧਿਆਨ ਰੱਖਣਾ ਪਵੇਗਾ।

ਰਾਤ ਦੇ ਖਾਣੇ ਵਿੱਚ ਦੇਰੀ ਨਾ ਕਰੋ (Avoid Late dinner to get fat easily)

ਜਦ ਤੁਸੀਂ ਰਾਤ ਦਾ ਖਾਣਾ ਖਾ ਲੈਂਦੇ ਹੋ ਤਾਂ ਇਹ ਆਦਤ ਪਾ ਲਵੋ ਕਿ ਉਸ ਤੋਂ ਬਾਅਦ ਜਲਦੀ ਤੋਂ ਜਲਦੀ ਸੋਂ (sleep) ਜਾਓ। ਉਹ ਲੋਕ ਜੋ ਕਿ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਰਾਤ ਦੇ ਖਾਣੇ ਤੋਂ ਬਾਅਦ ਕਲਦੀ ਨਹੀਂ ਸੋਣਾ ਚਾਹੀਦਾ। ਕਿਉਂਕਿ ਅਸੀਂ ਇਕ ਮਨੁੱਖ ਹਨ ਅਤੇ ਸਾਡਾ ਸ਼ਰੀਰ ਸੌਣ ਲਈ ਬਹੁਤ ਹੀ ਘੱਟ ਕੈਲੋਰੀ (low calories) ਮੰਗਦਾ ਹੈ ,ਇਸ ਨਾਲ ਸਾਡੇ ਸ਼ਰੀਰ ਵਿੱਚ ਚਰਬੀ ਦੀ ਪਰਤ (layer of fats) ਬਣ ਜਾਂਦੀ ਹੈ। ਇਸ ਤਰੀਕੇ ਨਾਲ ਤੁਸੀ ਆਸਾਨੀ ਨਾਲ ਆਪਣਾ ਵਜ਼ਨ ਵੱਧਾ ਸਕਦੇ ਹੋ। ਜਿਆਦਾ ਚਰਬੀ ਬਣਨ ਨਾਲ ਸ਼ਰੀਰ ਦਾ ਵਜ਼ਨ ਵੀ ਵੱਧਦਾ ਹੈ।

ਪ੍ਰੋਟੀਨ ਸ਼ੈਕ ਪੀਣ ਨਾਲ ਮਿਲਦੀ ਤਾਕਤ (Protein shakes to boost energy and gain weight naturally)

ਪ੍ਰੋਟੀਨ ਸ਼ੇਕਸ ਵਿਚ ਬਹੁਤ ਹੀ ਜਿਆਦਾ ਮਾਤਰਾ ਵਿੱਚ ਊਰਜਾ (energy) ਬਣਾਉਣ ਵਾਲੇ ਗੁਣ ਹੁੰਦੇ ਹਨ ਅਤੇ ਇਹ ਪ੍ਰੋਟੀਨ ਪਾਊਡਰ (protien powder) ਅਤੇ ਦੁੱਧ ਦਾ ਸਭ ਤੋਂ ਵਧੀਆ ਮੇਲ ਹੈ। ਤੁਹਾਨੂੰ ਬਹੁਤ ਤਰ੍ਹਾਂ ਦੇ ਪ੍ਰੋਟੀਨ ਪਾਊਡਰ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਣਗੇ ਜੋ ਕਿ ਤੁਹੰਦੇ ਮਾਸ ਪੇਸ਼ੀਆਂ (muscles) ਦੇ ਬਣਨ ਵਿੱਚ ਬਹੁਤ ਅਸਰਦਾਰ ਹੁੰਦੇ ਹਨ। ਜੇਕਰ ਪ੍ਰੋਟੀਨ ਸ਼ੇਕਸ ਬਨਾਉਣ ਵੇਲੇ ਇਸ ਵਿੱਚ ਕੁਝ ਤਾਜ਼ੇ ਫਲ ਵੀ ਮਿਲਾ ਲੀਤੇ ਜਾਣ ਤਾਂ ਇਹ ਵੀ ਸਿਹਤ ਲਈ  ਬਹੁਤ ਹੀ ਫਾਇਦਾ ਕਰੇਗਾ ਅਤੇ ਊਰਜਾ ਬਣਾਉਣ ਵਿੱਚ ਦੋਗੁਨਾ ਅਸਰ ਦਿਖਾਵੇਗਾ। ਤੁਸੀਂ ਇਸ ਪ੍ਰੋਟੀਨ ਸ਼ੇਕਸ (protien shakes) ਨੂੰ ਦਿਨ ਵਿੱਚ ਜਿਨ੍ਹਾਂ ਹੋ ਸਕੇ ਪੀ ਸਕਦੇ ਹੋ ਜਿਸ ਨਾਲ ਕਿ ਤੁਹਾਡਾ ਵਜ਼ਨ ਵੀ ਵਧੇਗਾ ਅਤੇ ਮਾਸ ਪੇਸ਼ੀਆਂ ਵੀ ਬਣਗੀ।

ਖਾਣੇ ਤੋਂ ਪਹਿਲਾ ਪਾਣੀ ਜਾ ਹੋਰ ਕੋਈ ਤਰਲ ਪਦਾਰਥ ਨਾ ਪੀਓ (No fluids intake before meals to increase body weight)

ਪਾਣੀ ਜਾ ਹੋਰ ਕੋਈ ਤਰਲ ਪਦਾਰਥ (liquid intake) ਪੀਣ ਨਾਲ ਪੇਟ ਭਰ ਜਾਂਦਾ ਹੈ ਅਤੇ ਜਦ ਤੁਸੀਂ ਖਾਣਾ ਖਾਣ ਬੈਠਦੇ ਹੋ ਤਾਂ ਤੁਹਾਡੇ ਤੋਂ ਖਾਦਾ ਨਹੀਂ ਜਾਂਦਾ। ਇਸ ਲਈ ਇਹ ਆਦਤ ਹੀ ਬਣਾ ਲੈਣੀ ਚਾਹੀਦੀ ਹੈ ਕਿ ਖਾਣਾ ਖਾਣ ਤੋਂ 30 ਮਿੰਟ ਪਹਿਲਾ ਪਾਣੀ ਪੀਓ ਜਿਸ ਨਾਲ ਕਿ ਤੁਹਾਨੂੰ ਖਾਣਾ ਖਾਣ ਵੇਲੇ ਭੁੱਖ ਲਗੇ ਅਤੇ ਖਾਣਾ ਚੰਗੀ ਤਰ੍ਹਾਂ ਖਾ ਸਕੋ। ਇਸ ਤਰੀਕੇ ਨਾਲ ਤੁਹਾਡੇ ਵਜ਼ਨ ਵਧੇਗਾ ਅਤੇ ਸਹਿਤ ਵੀ ਬਿਲਕੁਲ ਠੀਕ ਬਣੀ ਰਹੇਗੀ।

ਖੰਡ ਦਾ ਸੇਵਨ ਬੰਦ ਕਰਨਾ ਚਾਹੀਦਾ ਹੈ (No refined sugar to get healthy body and accurate weight)

ਕਈ ਬਾਰ ਸਾਨੂੰ ਇਹ ਆਦਤ ਹੁੰਦੀ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਖੰਡ / ਚੀਨੀ (sugar) ਦਾ ਬਹੁਤ ਜਿਆਦਾ ਸੇਵਨ ਕਰ ਹੀ ਲੈਂਦੇ ਹਾਂ। ਭਾਵੇਂ ਤੁਹਾਨੂੰ ਜਿਆਦਾ ਮਾਤਰਾ ਵਿੱਚ ਕੈਲੋਰੀ (calories) ਦੀ ਜ਼ਰੂਰਤ ਹੈ ਪਰ ਫਿਰ ਵੀ ਖੰਡ ਦਾ ਜਿਆਦਾ ਸੇਵਨ ਕਰਨਾ ਸਹੀ ਨਹੀਂ ਹੈ। ਇਸ ਦੇ ਬਾਵਜੂਦ ਇਸ ਵਿਚ ਕਿਸੇ ਤਰ੍ਹਾਂ ਦਾ ਪੋਸ਼ਣ (nutrition) ਵੀ ਨਹੀਂ ਮਿਲਦਾ ।ਤੁਹਾਨੂੰ ਇਸ ਨਾਲ ਹਾਰਮੋਨਜ਼ ਦੀ ਗੜਬੜੀ (hormonal disorders) , ਸ਼ੁਗਰ (diabetes) ਅਤੇ ਦਿਲ ਨਾਲ ਜੁੜੀ ਬਿਮਾਰੀਆਂ (heart problems) ਹੋ ਸਕਦੀ ਹੈ।

ਇਹ ਬਹੁਤ ਜ਼ਰੂਰੀ ਹੈ ਕਿ ਜੇਕਰ ਅਸੀਂ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਹਾਂ ਤਾਂ ਹਮੇਸ਼ਾ ਪੋਸ਼ਟਿਕ (nutritious) ਖਾਣਾ ਹੀ ਖਾਓ। ਇਸ ਲਈ ਅਜਿਹਾ ਖਾਣ ਪਾਨ ਹਮੇਸ਼ਾ ਬੰਦ ਕਰਨਾ ਚਾਹੀਦਾ ਹੈ ਜਿਸ ਨਾਲ ਸਿਹਤ ਤੇ ਬੁਰਾ ਅਸਰ ਪਵੇ। ਖਾਣਾ ਜੋ ਕਿ ਬਹੁਤ ਹੀ ਜਿਆਦਾ ਤੇਲ (oily) ਵਿੱਚ ਬਣਿਆ ਹੋਵੇ, ਜਾ ਬਹੁਤ ਹੀ ਜਿਆਦਾ ਮਸਾਲੇਦਾਰ (spicy) ਹੋਵੇ, ਅਜਿਹੇ ਖਾਣੇ ਨੂੰ ਬਹੁਤ ਹੀ ਘਟ ਜਾਂ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ। ਜਿਆਦਾ ਮਾਤਰਾ ਵਿੱਚ ਚੀਨੀ (sugar) ਮੌਜੂਦ ਵਾਲੇ ਖਾਣੇ ਵੀ ਬੰਦ ਕਰ ਦੇਣੇ ਚਾਹੀਦੇ ਹਨ।

ਆਪਣੇ ਬੀ.ਐਮ.ਆਈ. ਨੂੰ ਧਿਆਨ ਵਿੱਚ ਰੱਖਦੇ ਰਹੋ (Check your BMI to initiate the treatment)

ਇਸ ਤੋਂ ਪਹਿਲਾ ਕਿ ਤੁਸੀਂ ਆਪਣੇ ਵਜ਼ਨ ਨੂੰ ਵਧਾਓ, ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੀ.ਐਮ.ਆਈ. (BMI) ਨੂੰ ਪਹਿਲਾ ਦੇਖੋ। ਇਹ ਤੁਹਾਡਾ ਬੇਸਲ ਮੈਟਾਬੋਲਿਕ ਇੰਡੈਕਸ (basal metabolic index) ਹੁੰਦਾ ਹੈ ਜਿਸ ਨੂੰ ਦੇਖ ਕੇ ਪਤਾ ਚਲਦਾ ਹੈ ਕਿ ਤੁਹਾਡਾ ਵਜ਼ਨ (weight) ਤੁਹਾਡੇ ਕੱਦ (height) ਦੇ ਹਿਸਾਬ ਨਾਲ ਠੀਕ ਹੈ ਜਾਂ ਨਹੀਂ। ਜੇਕਰ ਇਸ ਦੀ ਜਾਂਚ ਤੋਂ ਬਾਅਦ ਤੁਹਾਨੂੰ ਸਹੀ ਨਤੀਜਾ ਨਹੀਂ ਮਿਲਦਾ ਤਾਂ ਜਲਦੀ ਤੋਂ ਜਲਦੀ ਇਸ ਦਾ ਇਲਾਜ਼ ਕਰਨਾ ਚਾਹੀਦਾ ਹੈ। ਜੇਕਰ ਤੁਹਾਡਾ ਵਜ਼ਨ ਬਹੁਤ ਹੀ ਜਿਆਦਾ ਘੱਟ (under weight) ਹੈ ਤਾਂ ਇਹ ਜ਼ਰੂਰੀ ਹੈ ਕਿ ਤੁਹਾਡਾ ਵਜ਼ਨ ਕਿੰਨਾ ਘੱਟ ਹੈ।

ਤੁਹਾਡੇ ਘੱਟ ਵਜ਼ਨ ਦਾ ਕਾਰਣ ਕਿ ਹੈ (Find out actual cause of being under weight)

ਜੇਕਰ ਤੁਹਾਡਾ ਵਜ਼ਨ ਜ਼ਰੂਰਤ ਨਾਲੋਂ  ਜਿਆਦਾ ਘੱਟ ਹੈ ਤਾਂ ਇਹ ਬਹੁਤ  ਹੀ ਜਿਆਦਾ ਜ਼ਰੂਰੀ ਹੈ ਕਿ ਇਸ ਦਾ ਕਾਰਣ ਪਤਾ ਹੋਣਾ ਚਾਹੀਦਾ ਹੈ। ਜੇਕਰ ਇਹ ਪੁਸ਼ਤੈਨੀ (heredity problem) ਚਲ ਰਿਹਾ ਹੈ ਤਾਂ ਇਹ ਕੋਈ ਬਿਮਾਰੀ (genetic disorder) ਵੀ ਖਡ਼ੀ ਕਰ ਸਕਦਾ ਹੈ। ਜੇਕਰ ਤੁਸੀਂ ਕਿਸੇ ਡਾਕਟਰੀ ਇਲਾਜ਼ ਜਾਂ ਕਿਸੇ ਬਿਮਾਰੀ ਕਰਕੇ ਵਜੋਂ ਘਟਾਇਆ ਹੈ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਉਸ ਦਾ ਇਲਾਜ਼ ਪਹਿਲਾ ਕਰੋ। ਜੇਕਰ ਤੁਸੀਂ ਆਪਣੇ ਰਹਿਣ ਸਹਿਣ (change in life style) ਅਤੇ ਸਹਿਤ ਦੇ ਰੱਖ ਰਖਾਵ ਵਿੱਚ ਕੋਈ ਬਦਲਾਓ ਲਿਆਂਦਾ ਹੈ ਤਾਂ ਹੁਣ ਸਮਾਂ ਆਇਆ ਹੈ ਕਿ ਤੁਸੀਂ ਉਸ ਨੂੰ ਸੁਧਾਰੋ ਅਤੇ ਆਪਣੇ ਸਹਿਤ ਦਾ ਖਾਸ ਧਿਆਨ ਰੱਖੋ।

ਜਿਆਦਾ ਮਾਤਰਾ ਵਿੱਚ ਪ੍ਰੋਟੀਨ ਖਾਓ (Protein intake to increase body weight and mass naturally)

ਜੇਕਰ ਤੁਸੀਂ ਬਿਲਕੁਲ ਠੀਕ ਹੋ ਅਤੇ ਕੋਈ ਵੀ ਡਾਕਟਰੀ ਇਲਾਜ਼ ਨਹੀਂ ਹੈ, ਤਾਂ ਘੱਟ ਵਜ਼ਨ ਨੂੰ ਠੀਕ ਕਰਨ ਦਾ ਇਲਾਜ਼ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ। ਜੇਕਰ ਤੁਸੀਂ ਜਿਆਦਾ ਮਾਸ (mass) ਅਤੇ ਊਰਜਾ (energy) ਚਾਹੁੰਦੇ ਹੋ ਤਾਂ ਆਪਣੇ ਖਾਣ ਪੀਣ ਵਿੱਚ ਜਿਆਦਾ ਤੋਂ ਜਿਆਦਾ ਮਾਤਰਾ ਵਿੱਚ ਪ੍ਰੋਟੀਨ (protiens) ਲਵੋ। ਇਸ ਨਾਲ ਅਸਲ ਵਿੱਚ ਤੁਸੀਂ ਉਹ ਮਾਸ  ਪਾ ਸਕੋਗੇ ਜੋ ਕਿ ਤੁਹਾਡੇ ਕੱਦ (height) ਦੇ ਮੁਤਾਬਿਕ ਠੀਕ ਹੋਵੇਗਾ। ਕੁਝ ਅਜਿਹੇ ਖਾਣੇ ਜਿਸ ਵਿੱਚ ਪ੍ਰੋਟੀਨ ਮਾਤਰਾ ਜਿਆਦਾ ਹੋਵੇ ਉਨ੍ਹਾਂ ਦਾ ਸੇਵਨ ਕਰੋ ਜਿਵੇਂ ਆਂਡਾ (eggs) , ਮੀਟ (meat) , ਮੇਵੇ (nuts) ਆਦਿ। ਤੁਸੀਂ ਆਪਣੇ ਡਾਕਟਰ (dietician) ਨੂੰ ਕਹਿ ਕੇ ਚਾਰਟ ਬਣਵਾ ਸਕਦੇ ਹੋ। ਇਸ ਚਾਰਟ (chart) ਦੇ ਹਿਸਾਬ ਨਾਲ ਖਾਣ ਨਾਲ ਸਹੀ ਵਜ਼ਨ ਪਾਉਣਾ ਬਹੁਤ ਹੀ ਆਸਾਨ ਹੋ ਜਾਂਦਾ ਹੈ।